ਟੀ-ਸੀਰੀਜ਼ (ਕੰਪਨੀ)
From Wikipedia, the free encyclopedia
Remove ads
ਟੀ-ਸੀਰੀਜ਼ (T-series) ਇੱਕ ਸੰਗੀਤ ਕੰਪਨੀ ਦਾ ਰਿਕਾਰਡ ਲੇਬਲ ਹੈ। ਇਸ ਦੇ ਹੈੱਡਕੁਆਟਰ ਦਰਿਆ ਗੰਜ,ਪੁਰਾਣੀ ਦਿੱਲੀ ਵਿੱਚ ਸਥਿਤ ਹਨ।
ਇਤਿਹਾਸ
ਇਸ ਦੀ ਸਥਾਪਨਾ ਗੁਲਸ਼ਨ ਕੁਮਾਰ ਨੇ ਕੀਤੀ।[1] ਹੁਣ ਇਸ ਨੂੰ ਉਸ ਦਾ ਪੁੱਤਰ ਭੂਸ਼ਣ ਕੁਮਾਰ ਚਲਾਉਂਦਾ ਹੈ।[2]
ਹਵਾਲੇ
Wikiwand - on
Seamless Wikipedia browsing. On steroids.
Remove ads