ਟੂਰ ਡ ਫ਼ਰਾਂਸ
From Wikipedia, the free encyclopedia
Remove ads
ਟੂਰ ਡ ਫ਼ਰਾਂਸ ਜਾਂ ਟੂਅਖ਼ ਡ ਫ਼ਖ਼ੌਂਸ' (ਫ਼ਰਾਂਸੀਸੀ ਉਚਾਰਨ: [tuʁ də fʁɑ̃s]) ਇੱਕ ਸਲਾਨਾ ਬਹੁ-ਪੜਾਵੀ ਸਾਈਕਲ ਦੌੜ ਹੈ ਜੋ ਮੁੱਖ ਤੌਰ ਉੱਤੇ ਫ਼ਰਾਂਸ ਵਿੱਚ ਲਾਈ ਜਾਂਦੀ ਹੈ[1] ਭਾਵੇਂ ਕਦੇ-ਕਦੇ ਨੇੜਲੇ ਦੇਸ਼ਾਂ ਵਿੱਚੋਂ ਵੀ ਲੰਘਦੀ ਹੈ। ਏਸ ਦੌੜ ਦਾ ਬੰਦੋਬਸਤ ਪਹਿਲੀ ਵਾਰ 1903 ਵਿੱਚ ਲੋਟੋ ਨਾਂ ਦੇ ਰਸਾਲੇ ਦੀ ਮਕਬੂਲੀ ਵਧਾਉਣ ਵਾਸਤੇ ਕੀਤਾ ਗਿਆ ਸੀ।;[2] ਹੁਣ ਇਹਨੂੰ ਅਮੋਰੀ ਖੇਡ ਜੱਥੇਬੰਦੀ ਚਲਾਉਂਦੀ ਹੈ।[3] ਇਹ ਦੌੜ 1903 ਤੋਂ ਲੈ ਕੇ ਹਰ ਵਰ੍ਹੇ ਕਰਾਈ ਗਈ ਹੈ ਸਿਵਾਏ ਦੋ ਸੰਸਾਰ ਜੰਗਾਂ ਵੇਲੇ।[4]
Remove ads
ਹਵਾਲੇ
ਨੋਟ
ਅੱਗੇ ਪੜ੍ਹੋ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads