ਟੈੱਡ ਹਿਊਜ਼

From Wikipedia, the free encyclopedia

Remove ads

ਐਡਵਰਡ ਜੇਮਜ਼ "ਟੈਡ" ਹਿਊਜ਼, ਓਐਮ (17 ਅਗਸਤ 1930 – 28 ਅਕਤੂਬਰ 1998) ਇੱਕ ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਸੀ। ਆਲੋਚਕ ਅਕਸਰ ਉਸ ਨੂੰ ਆਪਣੀ ਪੀੜ੍ਹੀ ਬੇਹਤਰੀਨ ਕਵੀਆਂ ਵਿੱਚੋਂ ਇੱਕ ਗਿਣਦੇ ਹਨ।[1] 1984 ਵਿੱਚ ਆਪਣੀ ਮੌਤ ਤੱਕ ਹਿਊਜ਼ ਬਰਤਾਨੀਆ ਦਾ ਰਾਜ ਕਵੀ ਰਿਹਾ।

ਵਿਸ਼ੇਸ਼ ਤੱਥ ਟੈਡ ਹਿਉਜ਼, ਜਨਮ ...

ਹਿਊਜ਼ ਦੀ ਸ਼ਾਦੀ 1956 ਵਿੱਚ ਅਮਰੀਕੀ ਕਵਿਤਰੀ ਸਿਲਵੀਆ ਪਲਾਥ ਨਾਲ ਹੋਈ ਸੀ, ਜੋ 1963 ਵਿੱਚ 30 ਸਾਲ ਦੀ ਉਮਰ ਚ ਸਿਲਵੀਆ ਦੇ ਖੁਦਕਸ਼ੀ ਕਰ ਲੈਣ ਤੱਕ ਰਹੀ।[2] ਸੰਬੰਧ ਸੁਖਾਵੇਂ ਨਾ ਰਹਿਣ ਕਾਰਨ ਉਹ 1962 ਵਿੱਚ ਹੀ ਅਲੱਗ ਹੋ ਗਏ ਸਨ। ਰਿਸ਼ਤੇ ਵਿੱਚ ਉਸ ਦੀ ਭੂਮਿਕਾ, ਕੁਝ ਨਾਰੀਵਾਦੀਆਂ ਖਾਸਕਰ ਸਿਲਵੀਆ ਦੇ ਅਮਰੀਕੀ ਪ੍ਰਸ਼ੰਸਕਾਂ ਲਈ ਸ਼ੱਕੀ ਹੋ ਗਈ ਸੀ। ਉਸਦੀ ਕਾਵਿ ਰਚਨਾ, ਬਰਥਡਡੇ ਲੈਟਰਜ਼ (1998), ਵਿੱਚ ਉਹਨਾਂ ਦੇ ਉਲਝੇ ਸੰਬੰਧਾਂ ਨੂੰ ਵਿਸ਼ਾ ਬਣਾਇਆ ਗਿਆ ਹੈ। ਇਨ੍ਹਾਂ ਕਵਿਤਾਵਾਂ ਵਿੱਚ ਸਿਲਵੀਆ ਦੇ ਖੁਦਕਸ਼ੀ ਵੱਲ ਸੰਕੇਤ ਮਿਲਦੇ ਹਨ ਪਰ ਉਸਦੀ ਮੌਤ ਦੀਆਂ ਹਾਲਤਾਂ ਦਾ ਪ੍ਰਤੱਖ ਹਵਾਲਾ ਕੀਤੇ ਨਹੀਂ। ਅਕਤੂਬਰ 2010 ਵਿੱਚ ਮਿਲੀ ਕਵਿਤਾ ਲਾਸਟ ਲੈਟਰ, ਪਲਾਥ ਦੀ ਖੁਦਕਸ਼ੀ ਤੋਂ ਪਹਿਲਾਂ ਆਖਰੀ ਤਿੰਨ ਦਿਨਾਂ ਦਾ ਵੇਰਵਾ ਦੱਸਦੀ ਹੈ।[3]

2008 ਵਿੱਚ ਦ ਟਾਈਮਜ਼ ਨੇ ਉਸਨੂੰ "1945 ਤੋਂ ਬਾਅਦ 50 ਬਿਹਤਰੀਨ ਬਰਤਾਨਵੀ ਲੇਖਕਾਂ ਵਿੱਚ" ਚੌਥੇ ਨੰਬਰ ਤੇ ਰੱਖਿਆ ਸੀ।[4]

Remove ads

ਜੀਵਨੀ

ਆਰੰਭਿਕ ਜੀਵਨ

Thumb
Hughes' birthplace at 1, Aspinall Street, Mytholmroyd, West Yorkshire

ਹਿਉਜ਼ ਦਾ ਜਨਮ ਮਾਈਥੋਲਮਰੋਇਡ, (ਯਾਰਕਸ਼ਾਇਰ) ਵਿੱਚ 17 ਅਗਸਤ 1930 ਨੂੰ ਹੋਇਆ ਸੀ। ਵਿਲੀਅਮ ਹੈਨਰੀ ਉਸਦਾ ਪਿਤਾ ਅਤੇ ਐਡਿਥ (ਜਨਮ ਸਮੇਂ ਫਰਾਰ) ਹਿਊਜ਼ ਉਸਦੀ ਮਾਂ ਸੀ।[5]

ਮੁਖ਼ ਕਾਵਿ ਸੰਗ੍ਰਹਿ

  • ਮੀਟ ਮਾਈ ਫੋਕਸ (1961)
  • ਅਰਥ ਆਉਲ ਐਂਡ ਅਦਰ ਮੂਨ ਪੀਪਲ (1963)
  • ਵੌਡਵੋ (1967)
  • ਕਰੋ (1970)
  • ਸੀਜ਼ਨ ਸੌਂਗਜ਼ (1974)
  • ਗੌਡੇਟ (1977)
  • ਕੇਵ ਬਰਡਜ਼ (1978)
  • ਮੇਨਜ਼ ਆਫ਼ ਐਲਮੈਟ (1979)
  • ਮੂਰਟਾਉਨ (1979)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads