ਟੋਨੀ ਬਾਤਿਸ਼
From Wikipedia, the free encyclopedia
Remove ads
ਟੋਨੀ ਬਾਤਿਸ਼ (11 ਜਨਵਰੀ 1958 -21 ਮਈ 2016[2][3]) ਇੱਕ ਵਚਨਬੱਧ ਪੰਜਾਬੀ ਥੀਏਟਰ ਡਾਇਰੈਕਟਰ ਅਤੇ ਨਾਟਕਕਾਰ ਸੀ।[4] ਉਸ ਨੇ ਆਪਣੇ ਜੱਦੀ ਸਥਾਨ, ਬਠਿੰਡਾ ਤੋਂ 1975 ਵਿੱਚ ਥੀਏਟਰ ਸ਼ੁਰੂ ਕੀਤਾ। ਉਹ ਪੰਜਾਬੀ ਡਰਾਮਾ ਅਤੇ ਥੀਏਟਰ ਦੇ ਖੇਤਰ ਵਿੱਚ ਸਰਗਰਮ ਪਰਿਵਾਰਕ਼ ਪਿਛੋਕੜ ਨਾਲ ਸਬੰਧਤ ਸੀ . ਉਸ ਦਾ ਪਿਤਾ ਜਗਦੀਸ਼ ਫਰਿਆਦੀ ਸੀ ਜਿਸ ਨੂੰ ਉਪੇਰੇ ਦੇ ਮਾਸਟਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads