ਟੋਨੀ ਮੌਰੀਸਨ
From Wikipedia, the free encyclopedia
Remove ads
ਟੋਨੀ ਮੌਰੀਸਨ (ਜਨਮ ਸਮੇਂ ਕਲੋਇ ਆਰਡੇਲੀਆ ਵੋਫ਼ੋਰਡ;[1] 18 ਫਰਵਰੀ 1931–5 ਅਗਸਤ 2019[2])) ਇੱਕ ਅਮਰੀਕੀ ਨਾਵਲਕਾਰ, ਸੰਪਾਦਕ, ਅਤੇ ਪ੍ਰੋਫੈਸਰ ਸੀ। 1988 ਵਿੱਚ ਉਸਨੂੰ ਬਿਲਵਿਡ ਨਾਵਲ ਲਈ ਪੁਲਿਟਜ਼ਰ ਇਨਾਮ ਮਿਲਿਆ ਅਤੇ 1993 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪਹਿਲੀ ਕਾਲੀ ਔਰਤ ਸੀ ਜਿਸ ਨੂੰ ਸਾਹਿਤ ਦਾ ਨੋਬਲ ਇਨਾਮ ਮਿਲਿਆ।
Remove ads
ਮੁੱਢਲਾ ਜੀਵਨ
ਟੋਨੀ ਮੌਰੀਸਨ ਦਾ ਜਨਮ ਲੌਰੇਨ, ਓਹਈਓ ਵਿੱਚ ਰਾਮਾ ਅਤੇ ਜਾਰਜ ਵੋਫ਼ੋਰਡ ਦੇ ਘਰ ਹੋਇਆ। 1ਮੌਰੀਸਨ ਨੇ ਗਿਆਰਾਂ ਨਾਵਲ, ਪੰਜ ਬਾਲ ਸਾਹਿਤ ਨਾਲ ਸਬੰਧਿਤ ਕਿਤਾਬਾਂ, ਦੋ ਨਾਟਕ, ਇੱਕ ਗੀਤ ਅਤੇ ਇੱਕ ਉਪੇਰਾ(ਗਾ ਕੇ ਖੇਡੇ ਜਾਣ ਵਾਲੇ ਨਾਟਕ ਦੀ ਇੱਕ ਕਿਸਮ) ਲਿਖੇ। ਗ੍ਰੇਜੂਏਸ਼ਨ ਤੋਂ ਬਾਅਦ ਹੀ ਓਹਨਾ ਆਪਣਾ ਅਧਿਆਪਨ ਸਫ਼ਰ ਸ਼ੁਰੂ ਕਰ ਦਿੱਤਾ,ਇਸੇ ਦੌਰਾਨ ਦੱਖਣੀ ਟੈਕਸਿਸ ਯੂਨੀਵਰਿਸਟੀ ਵਿੱਚ ਪੜ੍ਹਾਇਆ। ਇਸੇ ਵੇਲੇ ਮੌਰਸਿਸ ਨੇ ਆਪਣਾ ਸਭ ਤੋਂ ਪਹਿਲਾ ਨਾਵਲ ਲਿਖਿਆ 'ਦ ਬਲੂਐਸਟ ਆਈ (The Bluest Eye)।
ਰਚਨਾਵਾਂ
ਨਾਵਲ
- ਦ ਬਲੂਐਸਟ ਆਈ (The Bluest Eye)
- Bluest Eyeਸੁਲਾ (Sula)
- ਬਿਲਵਿਡ (Beloved)
ਹਵਾਲੇ
Wikiwand - on
Seamless Wikipedia browsing. On steroids.
Remove ads