ਡਬਲਿਊ ਐਚ ਆਡੇਨ
From Wikipedia, the free encyclopedia
Remove ads
ਵਿਸਟਾਨ ਹਿਊਗ ਆਡੇਨ (/ˈwɪstən ˈhjuː ˈɔːdən/;[1] 21 ਫਰਵਰੀ 1907 – 29 ਸਤੰਬਰ 1973), ਜਿਸਦਾ ਕਲਮੀ ਨਾਮ ਡਬਲਿਊ ਐਚ ਆਡੇਨ ਸੀ, ਐਂਗਲੋ-ਅਮਰੀਕੀ ਕਵੀ ਸੀ।[2][3] ਦਾ ਜਨਮ ਇੰਗਲੈਂਡ ਵਿੱਚ ਹੋਇਆ ਅਤੇ ਬਾਅਦ ਵਿੱਚ ਉਹ ਅਮਰੀਕੀ ਨਾਗਰਿਕ ਬਣ ਗਏ, ਅਤੇ ਬਹੁਤ ਸਾਰੇ ਆਲੋਚਕ ਉਹਨਾਂ ਨੂੰ 20ਵੀਂ ਸਦੀ ਦੇ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਗਿਣਦੇ ਹਨ।[4] ਉਸ ਦੇ ਕੰਮ ਦੀ ਪ੍ਰਸ਼ੰਸਾ ਸਟਾਈਲਿਸਟਿਕ ਅਤੇ ਤਕਨੀਕੀ ਪ੍ਰਾਪਤੀਆਂ, ਨੈਤਿਕ ਅਤੇ ਰਾਜਨੀਤਿਕ ਮੁੱਦਿਆਂ, ਅਤੇ ਟੋਨ, ਫਾਰਮ ਅਤੇ ਅੰਤਰਵਸਤੂ ਦੇ ਕਾਰਨ ਕੀਤੀ ਗਈ ਹੈ।[5][6] ਉਸ ਦੀ ਕਵਿਤਾ ਦੇ ਕੇਂਦਰੀ ਥੀਮ ਪਿਆਰ, ਰਾਜਨੀਤੀ ਅਤੇ ਨਾਗਰਿਕਤਾ, ਧਰਮ ਅਤੇ ਚਲਣ, ਅਤੇ ਵਿਲੱਖਣ ਮਨੁੱਖੀ ਜੀਵ ਅਤੇ ਕੁਦਰਤ ਦੇ ਅਗਿਆਤ, ਸੰਸਾਰ ਵਿਚਕਾਰ ਰਿਸ਼ਤਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads