ਡਬਲਿਨ
ਆਇਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ From Wikipedia, the free encyclopedia
Remove ads
ਡਬਲਿਨ (ਆਇਰਲੈਂਡੀ:Baile Átha Cliath ਰੁਕੇ ਹੋਏ ਪੱਤਣ ਦਾ ਨਗਰ, ਉਚਾਰਨ [blʲaˈklʲiə] ਜਾਂ Áth Cliath, [aː klʲiə], ਕੁਝ ਵਾਰ Duibhlinn) ਆਇਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[1][2] ਇਸ ਦਾ ਅੰਗਰੇਜ਼ੀ ਨਾਂ ਆਇਰਲੈਂਡੀ ਨਾਂ Dubhlinn ਤੋਂ ਆਇਆ ਹੈ ਜਿਸਦਾ ਅਰਥ "ਕਾਲਾ ਟੋਭਾ" ਹੈ। ਇਹ ਸ਼ਹਿਰ ਆਇਰਲੈਂਡ ਦੇ ਪੂਰਬੀ ਤਟ ਦੇ ਮੱਧ-ਬਿੰਦੂ ਉੱਤੇ, ਲਿਫ਼ੀ ਦਰਿਆ ਦੇ ਮੂੰਹ ਉੱਤੇ ਅਤੇ ਡਬਲਿਨ ਇਲਾਕਾ ਦੇ ਕੇਂਦਰ ਵਿੱਚ ਸਥਿਤ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads