ਡਾਕਟਰ
From Wikipedia, the free encyclopedia
Remove ads
ਹਕੀਮ ਜਾਂ ਡਾਕਟਰ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਇਹ 'ਰੁਤਬਾ' ਉੱਚ ਸਿੱਖਿਆ ਉਪਰੰਤ ਮਿਲਦਾ ਹੈ। ਮਰੀਜ਼ਾਂ ਵਿੱਚ ਮਨੁੱਖ ਤੋਂ ਬਿਨਾਂ ਜਾਨਵਰ ਤੇ ਹੋਰ ਜੀਵ ਵੀ ਹੁੰਦੇ ਹਨ।
Remove ads
ਕਿਸਮਾਂ
ਡਾਕਟਰਾਂ ਦੀਆਂ ਕਈ ਕਿਸਮਾਂ ਹਨ, ਜਿਵੇਂ-
- ਮਨੁੱਖੀ ਡਾਕਟਰ।
- ਜੀਵ-ਜੰਤੂ ਡਾਕਟਰ।
- ਸਾਹਿਤਕ ਡਾਕਟਰ।
ਇਸ ਤੋਂ ਬਿਨਾਂ ਹੋਰ ਵੀ ਕਈ ਕਿਸਮਾਂ ਹਨ।
ਹਵਾਲਾ
Wikiwand - on
Seamless Wikipedia browsing. On steroids.
Remove ads