ਡਾਕਟਰ ਅਰੁਣ ਮਿਤਰਾ

From Wikipedia, the free encyclopedia

ਡਾਕਟਰ ਅਰੁਣ ਮਿਤਰਾ
Remove ads

ਡਾਕਟਰ ਅਰੁਣ ਮਿਤਰਾ (ਜਨਮ 14 ਨਵੰਬਰ 1951) ਨੱਕ ,ਕੰਨ, ਗਲੇ ਦੇ ਮਾਹਿਰ, ਅਮਨ ਅਤੇ ਵਿਕਾਸ ਲਈ ਡਾਕਟਰਾਂ ਦੀ ਰਾਸ਼ਟਰੀ ਸੰਸਥਾ (ਆਈ ਡੀ ਪੀ ਡੀ) ਦੇ ਰਾਸ਼ਟਰੀ ਜਨਰਲ ਸਕੱਤਰ ਹਨ। ਡਾਕਟਰ ਮਿਤਰਾ ਪੰਜਾਬ ਮੈਡੀਕਲ ਕੋੰਸਲ ਦੇ ਚੁਣੇ ਹੋਏ ਮੇੰਬਰ ਹਨ ਅਤੇ 2007-2008, ਅਤੇ 2009. ਤਕ ਭਾਰਤ ਮੈਡੀਕਲ ਕੌਂਸਲ ਲੁਧਿਆਣਾ ਦੇ ਪ੍ਰਧਾਨ ਰਹੇ ਹਨ। ਅਰੁਣ ਮਿਤਰਾ, ਭਾਰਤੀ ਜਨ ਗਿਆਨ ਵਿਗਿਆਨ ਜੱਥਾ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਵੀ ਹਨ।

Thumb
ਡਾਕਟਰ ਅਰੁਣ ਮਿਤਰਾ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads