ਡਾਕ ਬੰਗਲਾ
ੲਿਮਾਰਤ ਅਤੇ ਸਿਰ ਦੇ ਵਾਲਾਂ ਦਾ ਡਿਜ਼ਾੲਿਨ From Wikipedia, the free encyclopedia
Remove ads
ਡਾਕ ਬੰਗਲਾ ਸ਼ਬਦ ਦੋ ਵੱਖ ਵੱਖ ਚੀਜਾਂ ਲਈ ਵਰਤਿਆ ਜਾਂਦਾ ਹੈ।
ਪਹਿਲਾ-ਰਿਹਾਇਸ਼ੀ ਇਮਾਰਤ
ਡਾਕ ਬੰਗਲਾ ਉਹ ਸਰਕਾਰੀ ਕੋਠੀ ਹੁੰਦੀ ਹੈ ਜਿੱਥੇ ਮਹਿਮਾਨ ਅਫਸਰਾਂ ਦੇ ਠਹਿਰਣ ਦਾ ਪ੍ਰਬੰਧ ਹੁੰਦਾ ਹੈ। ਇਸਦਾ ਨਾਮ ਡਾਕ ਬੰਗਲਾ ਇਸ ਕਰਕੇ ਪਿਆ ਕਿਉਂਕਿ ਇਹ ਡਾਕ ਵੰਡਣ ਦੇ ਰਸਤੇ ਤੇ ਬਣਾਇਆ ਜਾਂਦਾ ਸੀ।[1] ਅੱਜ ਕੱਲ ਇਸਨੂੰ ਰੈਸਟ ਹਾਊਸ ਕਿਹਾ ਜਾਣ ਲੱੱਗ ਪਿਆ ਹੈ। ਡਾਕ ਬੰਗਲੇ ਅੰਗਰੇਜ਼ਾਂ ਦੇ ਸਮੇਂ ਹੋਂਦ ਵਿੱਚ ਆਏ। ਅੰਗਰੇਜ਼ਾਂ ਨੇ ਆਪਣੇ ਰਾਜ ਸਮੇਂ ਕੁੱਝ ਖਾਸ ਪਿੰਡਾਂ ਅਤੇ ਸ਼ਹਿਰਾਂ ਵਿੱਚ ਡਾਕ ਬੰਗਲੇ ਬਣਾਏ। ਜਿੱਥੇ ਦੌਰੇ ਤੇ ਆਏ ਅੰਗਰੇਜ਼ ਅਫਸਰ ਠਹਿਰਦੇ ਸਨ। ਫਾਜ਼ਿਲਕਾ ਵਿੱਚ ਉਸ ਸਮੇਂ ਦਾ ਬਣਿਆ ਡਾਕ ਬੰਗਲਾ ਅੱਜ ਵੀ ਮੌਜੂਦ ਹੈ।[2]
ਹੁਣ ਦੀਆਂ ਮੁਟਿਆਰਾਂ/ਲੜਕੀਆਂ ਤਾਂ ਵਾਲ ਘੱਟ ਹੀ ਗੁੰਦਦੀਆਂ ਹਨ। ਘੱਟ ਹੀ ਗੁੱਤਾਂ ਕਰਦੀਆਂ ਹਨ। ਹੁਣ ਤਾਂ ਵਾਲ ਵਾਹ ਕੇ ਵਾਲਾਂ ਵਿਚ ਕਲਿਪ ਜਾਂ ਰਬੜ ਬੈਂਡ ਲਾਉਣ ਦਾ ਹੀ ਜਿਆਦਾ ਰਿਵਾਜ ਹੈ। ਹੁਣ ਡਾਕ ਬੰਗਲਾ ਪਵਾਉਣ ਦਾ ਰਿਵਾਜ ਬਿਲਕੁਲ ਖਤਮ ਹੋ ਗਿਆ ਹੈ।
Remove ads
ਦੂਜਾ-ਇਸਤਰੀਆਂ ਦੇ ਸਿਰ ਦੇ ਵਾਲਾਂ ਦਾ ਡਿਜ਼ਾਇਨ
ਡਾਕ ਬੰਗਲਾ ਇਸਤਰੀਆਂ ਦੇ ਸਿਰ ਦੇ ਵਾਲਾਂ ਨੂੰ ਗੁੰਦਣ ਦੀ ਇੱਕ ਵਿਸ਼ੇਸ਼ ਵਿਧੀ ਹੈ। ਡਾਕ ਬੰਗਲਾ ਪਾਉਣ ਲਈ ਸਿਰ ਦੇ ਵਾਲਾਂ ਦੀ ਗੁੰਦਾਈ ਗਿੱਚੀ ਦੀ ਥਾਂ ਸਿਰ ਦੀ ਚੋਟੀ ਤੋਂ ਸ਼ੁਰੂ ਕੀਤੀ ਜਾਂਦੀ ਹੈ। ਪੰਜਾਬੀ ਲੋਕ ਗੀਤਾਂ ਵਿੱਚ ਡਾਕ ਬੰਗਲੇ ਦਾ ਖਾਸ ਜਿਕਰ ਕੀਤਾ ਗਿਆ ਹੈ।
- ਸਿਰ ਗੁੰਦ ਦੇ ਕਪੱਤੀਏ ਨੈਣੇ ਉੱਤੇ ਪਾ ਦੇ ਡਾਕ ਬੰਗਲਾ
ਹਵਾਲੇ
Wikiwand - on
Seamless Wikipedia browsing. On steroids.
Remove ads