ਡਾਰਵਿਨ, ਉੱਤਰੀ ਰਾਜਖੇਤਰ

ਉੱਤਰੀ ਰਾਜਖੇਤਰ, ਆਸਟਰੇਲੀਆ ਦੀ ਰਾਜਧਾਨੀ From Wikipedia, the free encyclopedia

ਡਾਰਵਿਨ, ਉੱਤਰੀ ਰਾਜਖੇਤਰ
Remove ads

ਡਾਰਵਿਨ /ˈdɑːrw[invalid input: 'ɨ']n/[3] ਉੱਤਰੀ ਰਾਜਖੇਤਰ, ਆਸਟਰੇਲੀਆ ਦੀ ਰਾਜਧਾਨੀ ਹੈ। ਇਹ ਤਿਮੋਰ ਸਾਗਰ ਉੱਤੇ ਵਸਿਆ ਹੋਇਆ ਸ਼ਹਿਰ ਹੈ ਅਤੇ ਬਹੁਤ ਵਿਰਲੀ ਅਬਾਦੀ ਵਾਲੇ ਉੱਤਰੀ ਰਾਜਖੇਤਰ ਵਿਚਲੇ ਦੋ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਇਹਦੀ ਅਬਾਦੀ 129,062 ਹੈ। ਇਹ ਸਾਰੀਆਂ ਆਸਟਰੇਲੀਆਈ ਰਾਜਧਾਨੀਆਂ ਵਿੱਚੋਂ ਸਭ ਤੋਂ ਛੋਟੀ ਅਤੇ ਉੱਤਰੀ ਰਾਜਧਾਨੀ ਹੈ।

ਵਿਸ਼ੇਸ਼ ਤੱਥ ਡਾਰਵਿਨDarwin ਉੱਤਰੀ ਰਾਜਖੇਤਰ, ਗੁਣਕ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads