ਡਾ. ਨਰੇਸ਼

From Wikipedia, the free encyclopedia

Remove ads

ਡਾ. ਨਰੇਸ਼ (ਜਨਮ 7 ਨਵੰਬਰ 1942[1]) ਉਘੇ ਸਾਹਿਤਕਾਰ ਤੇ ਚਿੰਤਕ ਹਨ ਜਿਹਨਾਂ ਨੇ ਚਾਰ ਭਾਸ਼ਾਵਾਂ ਵਿੱਚ ਸਾਹਿਤਕ ਯੋਗਦਾਨ ਪਾਇਆ ਹੈ। ਉਹਨਾਂ ਨੇ 37 ਹਿੰਦੀ, 19 ਪੰਜਾਬੀ, 3 ਅੰਗਰੇਜ਼ੀ ਅਤੇ 16 ਉਰਦੂ ਕਿਤਾਬਾਂ ਲਿਖੀਆਂ ਹਨ।

ਲਿਖਤਾਂ

ਪੰਜਾਬੀ

  • ਗ਼ਜ਼ਲ ਦਾ ਰਚਨਾ ਵਿਧਾਨ (ਆਲੋਚਨਾ, 1988)
  • ਗ਼ਜ਼ਲ ਦੀ ਪਰਖ (ਆਲੋਚਨਾ, 1983)
  • ਦਸਤਾਵੇਜ਼ (1984)
  • ਮਾਸੂਮ ਹਥਾਂ ਦੀ ਛੋਹ (ਕਹਾਣੀ ਸੰਗ੍ਰਹਿ, 1986)
  • ਅੰਤਰਯਾਮੀ (ਨਾਟਕ, 1987)
  • ਦਰਦ ਦਾ ਰਿਸ਼ਤਾ (ਨਾਵਲ, 1987)
  • ਸੂਲੀ ਟੰਗਿਆ ਸ਼ਹਿਰ (ਨਾਵਲ, 1988)
  • ਕਸਤੂਰੀ ਕੁੰਡਲ ਵਸੇ (ਨਾਵਲ, 1989)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads