ਡਾ. ਹਰਦੇਵ ਬਾਹਰੀ
From Wikipedia, the free encyclopedia
Remove ads
ਡਾ. ਹਰਦੇਵ ਬਾਹਰੀ (1 ਜਨਵਰੀ 1907 - 31 ਮਾਰਚ 2000) ਇੱਕ ਭਾਸ਼ਾ ਵਿਗਿਆਨੀ ਸੀ। ਹਿੰਦੀ ਸਾਹਿਤ ਵਿੱਚ ਯੋਗਦਾਨ ਲਈ ਉਸ ਨੂੰ ਸੁਬਰਹਮਨੀਅਮ ਭਾਰਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਕਿਤਾਬਾਂ
- ਹਿੰਦੀ ਸ਼ਬਦਕੋਸ਼ (ਹਿੰਦੀ-ਹਿੰਦੀ ਡਿਕਸ਼ਨਰੀ)
- Concise English-Hindi Dictionary
- Advanced Learner's English-Hindi Dictionary
- Advanced Learner's Hindi-English Dictionary (ਦੋ ਜਿਲਦਾਂ ਵਿੱਚ.)
- ਸਿੱਖਿਆਰਥੀ ਹਿੰਦੀ-ਅੰਗਰੇਜ਼ੀ ਡਿਕਸ਼ਨਰੀ
- Rajpal - English-Hindi Dictionary
- Rajpal Learners' - Hindi-English Dictionary
- Rajpal - English-Hindi Dictionary of Technical Terms
- Concise Hindi - English Dictionary
- ਸਿੱਖਿਆਰਥੀ ਹਿੰਦੀ-ਅੰਗਰੇਜ਼ੀ ਸ਼ਬਦਕੋਸ਼
- ਸੰਕਸ਼ਿਪਤ ਹਿੰਦੀ ਤੋਂ ਹਿੰਦੀ ਡਿਕਸ਼ਨਰੀ
- ਰਾਜਪਾਲ ਹਿੰਦੀ ਸ਼ਬਦਕੋਸ਼ (ਡਿਕਸ਼ਨਰੀ)[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads