ਡੈਟਰੋਇਟ [7] ਸੰਯੁਕਤ ਰਾਜ ਅਮਰੀਕਾ ਦੇ ਮਿਸ਼ੀਗਨ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ ਅਤੇ ਸੰਯੁਕਤ ਰਾਜ-ਕੈਨੇਡਾ ਸਰਹੱਦ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਾਜ ਦੀ ਸਭ ਤੋਂ ਵੱਧ ਅਬਾਦੀ ਵਾਲੀ ਵੇਨ ਕਾਊਂਟੀ ਦਾ ਟਿਕਾਣਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ
ਡਿਟਰਾਇਟ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਡੈਟਰੋਇਟDetroit, ਦੇਸ਼ ...
ਡੈਟਰੋਇਟ Detroit |
---|
|
ਡੈਟਰੋਇਟ ਦਾ ਸ਼ਹਿਰ |
 ਡੈਟਰੋਇਟ ਸ਼ਹਿਰ ਦੇ ਕੁਝ ਨਜ਼ਾਰੇ |
 Flag |  Seal | |
ਉਪਨਾਮ: ਮੋਟਰ ਸਿਟੀ, ਮੋਟਾਊਨ, ਨਵਯੁੱਗ ਸ਼ਹਿਰ, ਪਣਜੋੜਾਂ ਦਾ ਸ਼ਹਿਰ, ਦ ਡੀ, ਹਾਕੀਟਾਊਨ, ਦੁਨੀਆ ਦੀ ਗੱਡੀ ਰਾਜਧਾਨੀ, ਰਾਕ ਸਿਟੀ, ਦ 313 |
ਮਾਟੋ: Speramus Meliora; Resurget Cineribus(ਲਾਤੀਨੀ: ਸਾਨੂੰ ਚੰਗੇਰੀਆਂ ਚੀਜ਼ਾਂ ਦੀ ਆਸ ਹੈ; ਇਹ ਸੁਆਹ ਤੋਂ ਉੱਠ ਖੜ੍ਹਾ ਹੋਵੇਗਾ) |
 ਵੇਨ ਕਾਊਂਟੀ ਅਤੇ ਮਿਸ਼ੀਗਨ ਰਾਜ ਵਿੱਚ ਟਿਕਾਣਾ |
ਦੇਸ਼ | ਫਰਮਾ:ਸੰਯੁਕਤ ਰਾਜ ਅਮਰੀਕਾ |
---|
ਰਾਜ | ਫਰਮਾ:Country data ਮਿਸ਼ੀਗਨ |
---|
ਕਾਊਂਟੀ | ਤਸਵੀਰ:Wayne County, Michigan (crest).png ਵੇਨ ਕਾਊਂਟੀ |
---|
ਸਥਾਪਨਾ | 1701 |
---|
ਸ਼ਹਿਰ ਬਣਿਆ | 1806 |
---|
|
• ਕਿਸਮ | ਮੇਅਰ-ਕੌਂਸਲ |
---|
• ਬਾਡੀ | ਡੈਟਰੋਇਟ ਸ਼ਹਿਰੀ ਕੌਂਸਲ |
---|
• ਮੇਅਰ | ਮਾਈਕ ਡਗਨ |
---|
• ਐਮਰਜੈਂਸੀ ਪ੍ਰਬੰਧਕ | ਕੈਵਿਨ ਔਰ[1] |
---|
• ਸ਼ਹਿਰੀ ਕੌਂਸਲ |
- ਸੋਨਟੀਲ ਜੈਨਕਿਨਜ਼ – At Large
- ਬ੍ਰੀਂਡਾ ਜੋਨਜ਼ – At Large
- ਜੇਮਸ ਟੇਟ - District 1 Northwest
- ਜੌਰਜ ਕੁਸ਼ਨਬੇਰੀ ਜੂਨੀਅਰ - District 2 Near Northwest
- ਸਕੌਟ ਬੈਨਸਨ - District 3 Northeast
- ਐਂਡਰੀ ਸਪਿਵੀ - District 4 Far East Side
- ਮੈਰੀ ਸੈੱਫ਼ੀਲਡ - District 5 Central-Near East Side
- ਰਾਕੇਲ ਕਾਸਟਨੇਡਾ-ਲੋਪੇਜ਼ - District 6 Southwest
- ਗੇਬ ਲੀਲੈਂਡ - District 7 West Side
|
---|
|
• ਸ਼ਹਿਰ | 142.87 sq mi (370.03 km2) |
---|
• Land | 138.75 sq mi (359.36 km2) |
---|
• Water | 4.12 sq mi (10.67 km2) |
---|
• Urban | 1,295 sq mi (3,350 km2) |
---|
• Metro | 3,913 sq mi (10,130 km2) |
---|
ਉੱਚਾਈ | 600 ft (200 m) |
---|
|
• ਸ਼ਹਿਰ | 6,81,090[6] |
---|
• ਰੈਂਕ | ਯੂ.ਐਸ: 18ਵਾਂ |
---|
• ਘਣਤਾ | 5,142/sq mi (1,985/km2) |
---|
• ਸ਼ਹਿਰੀ | 37,34,090 (ਯੂ.ਐਸ: 11ਵਾਂ) |
---|
• ਮੈਟਰੋ | 42,92,060 (ਯੂ.ਐਸ: 14ਵਾਂ) |
---|
• CSA | 53,11,449 (ਯੂ.ਐਸ: 12ਵਾਂ) |
---|
ਵਸਨੀਕੀ ਨਾਂ | ਡੈਟਰੋਇਟੀ |
---|
ਸਮਾਂ ਖੇਤਰ | ਯੂਟੀਸੀ−5 (ਈ.ਐਸ.ਟੀ) |
---|
• ਗਰਮੀਆਂ (ਡੀਐਸਟੀ) | ਯੂਟੀਸੀ−4 (ਈ.ਡੀ.ਟੀ) |
---|
ਵੈੱਬਸਾਈਟ | DetroitMI.gov |
---|
ਬੰਦ ਕਰੋ