ਡਿਫੈਂਡਰ (ਐਸੋਸੀਏਸ਼ਨ ਫੁੱਟਬਾਲ)

From Wikipedia, the free encyclopedia

ਡਿਫੈਂਡਰ (ਐਸੋਸੀਏਸ਼ਨ ਫੁੱਟਬਾਲ)
Remove ads

ਐਸੋਸੀਏਸ਼ਨ ਫੁੱਟਬਾਲ ਦੀ ਖੇਡ ਵਿੱਚ, ਡਿਫੈਂਡਰ (ਅੰਗ੍ਰੇਜ਼ੀ ਵਿੱਚ: defender) ਇੱਕ ਆਊਟਫੀਲਡ ਖਿਡਾਰੀ ਹੁੰਦਾ ਹੈ ਟੀਮ ਵਿੱਚ ਜਿਸਦਾ ਮੁੱਖ ਕੰਮ ਖੇਡ ਦੌਰਾਨ ਵਿਰੋਧੀ ਟੀਮ ਦੇ ਹਮਲਿਆਂ ਨੂੰ ਰੋਕਣਾ ਅਤੇ ਵਿਰੋਧੀ ਟੀਮ ਨੂੰ ਗੋਲ ਕਰਨ ਤੋਂ ਰੋਕਣਾ ਹੁੰਦਾ ਹੈ।

Thumb
ਇੰਗਲੈਂਡ ਦੀ ਮਹਿਲਾ ਕਪਤਾਨ ਲੀਆ ਵਿਲੀਅਮਸਨ (ਖੱਬੇ) ਆਰਸਨਲ ਲਈ ਬਚਾਅ ਕਰਦੀ ਹੋਈ।

ਫੁੱਟਬਾਲ ਵਿੱਚ ਡਿਫੈਂਡਰ ਦੀਆਂ ਚਾਰ ਮੁੱਖ ਸ਼੍ਰੇਣੀਆਂ ਹਨ:

  • ਸੈਂਟਰ-ਬੈਕ,
  • ਫੁੱਲ-ਬੈਕ,
  • ਸਵੀਪਰ ਅਤੇ
  • ਵਿੰਗ-ਬੈਕ

ਆਧੁਨਿਕ ਫਾਰਮੇਸ਼ਨਾਂ ਵਿੱਚ ਸੈਂਟਰ-ਬੈਕ ਅਤੇ ਫੁੱਲ-ਬੈਕ ਪੋਜੀਸ਼ਨ ਸਭ ਤੋਂ ਆਮ ਹਨ। ਸਵੀਪਰ ਅਤੇ ਵਿੰਗ-ਬੈਕ ਭੂਮਿਕਾਵਾਂ ਵਧੇਰੇ ਵਿਸ਼ੇਸ਼ ਹੁੰਦੀਆਂ ਹਨ, ਅਕਸਰ ਮੈਨੇਜਰ ਦੀ ਖੇਡ ਸ਼ੈਲੀ ਅਤੇ ਰਣਨੀਤੀਆਂ 'ਤੇ ਨਿਰਭਰ ਕਰਦੇ ਹੋਏ ਕੁਝ ਖਾਸ ਬਣਤਰਾਂ ਤੱਕ ਸੀਮਿਤ ਹੁੰਦੀਆਂ ਹਨ।

Remove ads

ਸੈਂਟਰ-ਬੈਕ

Thumb
ਆਮ 4–4–2 ਫਾਰਮੇਸ਼ਨ ਵਿੱਚ ਦੋ ਸੈਂਟਰ-ਬੈਕ ਦੀ ਵਰਤੋਂ ਕੀਤੀ ਜਾਂਦੀ ਹੈ।

ਸਵੀਪਰ (ਲੀਬ੍ਰੋ)

Thumb
ਇੱਕ ਸਵੀਪਰ ਨਾਲ 5–3–2 ਦਾ ਫਾਰਮੇਸ਼ਨ

ਫੁੱਲ-ਬੈਕ

Thumb
1920 ਦੇ ਦਹਾਕੇ ਦੀ WM ਬਣਤਰ ਜਿਸ ਵਿੱਚ ਤਿੰਨ ਫੁੱਲਬੈਕ ਦਿਖਾਈ ਦੇ ਰਹੇ ਹਨ, ਸਾਰੇ ਕਾਫ਼ੀ ਕੇਂਦਰੀ ਸਥਿਤੀਆਂ ਵਿੱਚ ਹਨ।

ਵਿੰਗ-ਬੈਕ

Thumb
2017 ਦੇ ਐਲਗਾਰਵ ਕੱਪ ਵਿੱਚ ਚੀਨ ਵਿਰੁੱਧ ਆਸਟ੍ਰੇਲੀਆ ਨਾਲ ਖੇਡਦੇ ਹੋਏ ਵਿੰਗ-ਬੈਕ ਕੈਟਲਿਨ ਫੋਰਡ (ਸੱਜੇ, ਨੰਬਰ 9 ਪਹਿਨੇ ਹੋਏ)।
Loading related searches...

Wikiwand - on

Seamless Wikipedia browsing. On steroids.

Remove ads