ਪੈਂਡਾ

ਸਿੱਧੀ ਲਕੀਰ ਜੋ ਦੋ ਬਿੰਦੂਆਂ ਨੂੰ ਜੋੜਦੀ ਹੈ From Wikipedia, the free encyclopedia

Remove ads

ਪੈਂਡਾ ਜਾਂ ਵਾਟ ਜਾਂ ਪਾੜਾ ਚੀਜ਼ਾਂ ਵਿਚਕਾਰਲੀ ਵਿੱਥ ਦਾ ਸੰਖਿਆਵਾਚੀ ਵੇਰਵਾ ਹੁੰਦਾ ਹੈ। ਭੌਤਿਕ ਵਿਗਿਆਨ ਜਾਂ ਆਮ ਵਰਤੋਂ ਵਿੱਚ, ਪੈਂਡੇ ਤੋਂ ਭਾਵ ਭੌਤਿਕ ਲੰਬਾਈ ਜਾਂ ਕਿਸੇ ਹੋਰ ਮਾਪਦੰਡ ਦੇ ਅਧਾਰ ਉੱਤੇ ਲਾਏ ਅੰਦਾਜ਼ੇ ਤੋਂ ਹੋ ਸਕਦਾ ਹੈ। ਬਹੁਤਾ ਕਰ ਕੇ, "ਉ ਤੋਂ ਅ ਤੱਕ ਦਾ ਪੈਂਡਾ", "ਅ ਤੋਂ ਉ ਤੱਕ ਕੇ ਪੈਂਡੇ ਦੇ ਬਰਾਬਰ ਹੁੰਦਾ ਹੈ"।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads