ਡੀਯੂਈ ਦਸ਼ਮਲਵ ਵਰਗੀਕਰਣ

From Wikipedia, the free encyclopedia

ਡੀਯੂਈ ਦਸ਼ਮਲਵ ਵਰਗੀਕਰਣ
Remove ads

ਡੀਯੂਈ ਦਸ਼ਮਲਵ ਵਰਗੀਕਰਣ ਇੱਕ ਲਾਇਬ੍ਰੇਰੀ ਦੀ ਤਕਨੀਕ ਹੈ, ਇਸ ਨੂੰ 1876 ਵਿੱਚ ਅਮਰੀਕਨ ਲਾਈਬ੍ਰੇਰੀਅਨ ਮੈਲਵਿਲ ਡੀਯੂਈਨੇ ਇਸ ਨੂੰ ਬੜੀ ਲਿਆਕਤ, ਖੋਜ ਅਤੇ ਮੇਹਨਤ ਨਾਲ ਤਿਆਰ ਕੀਤਾ। ਇਹ ਸੰਸਾਰ ਦੀ ਸਬ ਤੋਂ ਪਹਿਲੀ ਅਧੁਨਿਕ ਲਾਇਬ੍ਰੇਰੀ ਵਿਸ਼ਾ ਵਰਗੀਕਰਣ ਦੀ ਤਕਨੀਕ ਹੈ। ਇਹ ਬਹੁਤ ਅਸਾਨ ਤਕਨੀਕ ਸੀ, ਜੋ ਜਲਦੀ ਹੀ ਅਮਰੀਕਾ ਤੋਂ ਬਾਹਰ ਸਾਰੇ ਵਿਸ਼ਵ ਵਿੱਚ ਫੈਲ ਗਈ ਅਤੇ ਕਈ ਲਾਇਬ੍ਰੇਰੀਆਂ ਇਸ ਦਾ ਪ੍ਰਯੋਗ ਕਰਨ ਲੱਗ ਪਈਆਂ। ਇਸ ਦੀ ਪ੍ਰ੍ਸਿੱਧੀ ਦੇ ਉਪਰੰਤ ਇਸ ਦੇ ਹੋਰ ਵੀ ਕਈ ਨਵੇਂ ਸੰਸਕਰਣ ਆਉਣ ਲਗੇ। 2011 ਵਿੱਚ ਇਹ ਆਪਣੇ 23 ਵੇ ਸੰਸਕਰਣ ਵਿੱਚ ਸੀ। ਜਦੋਂ 1924 ਵਿੱਚ ਰੰਗਨਾਥਨ ਨੂੰ ਇਸ ਦਾ ਅਧਿਐਨ ਕਰਨਾ ਪਿਆ ਤਾਂ ਉਸ ਵੇਲੇ ਇਹ ਤਕਨੀਕ ਆਪਣੇ 11 ਵੇ ਸੰਸਕਰਣ ਵਿੱਚ ਸੀ।

Thumb
ਮੈਲਵਿਲ ਡੀਯੂਈ
Remove ads

ਛਪੇ ਹੋਏ ਸੰਸਕਰਣ 

ਹੋਰ ਜਾਣਕਾਰੀ ਪੂਰੇ ਸੰਸਕਰਣ, ਪ੍ਰਕਾਸ਼ਨ ਸਾਲ ...

ਮੁੱਖ ਵਰਗ

ਡੀਯੂਈ ਦਸ਼ਮਲਵ ਵਰਗੀਕਰਣ ਦੇ 23ਵੇਂ ਸੰਸਕਰਣ ਵਿੱਚ ਉਸ ਦੇ ਮੁੱਖ ਵਰਗ

  • 000 – General works, Computer science and Information
  • 100 – Philosophy and psychology
  • 200 – Religion
  • 300 – Social sciences
  • 400 – Language
  • 500 – Pure Science
  • 600 – Technology
  • 700 – Arts & recreation
  • 800 – Literature
  • 900 – History & geography
Remove ads

ਇਹ ਵੀ ਦੇਖੋ

ਚਿੱਠੇ

    ਹਵਾਲੇ

     ਬਾਹਰੀ ਕੜੀਆਂ

    Loading related searches...

    Wikiwand - on

    Seamless Wikipedia browsing. On steroids.

    Remove ads