ਡੀ.ਡੀ.ਟੀ.

ਇੱਕ ਕੀੜੇਮਾਰ ਰਸਾਇਣ From Wikipedia, the free encyclopedia

ਡੀ.ਡੀ.ਟੀ.
Remove ads

ਡੀਡੀਟੀ (ਡਾਈਕਲੋਰੋਡਾਈਫ਼ਿਨਾਈਲਰਾਈਕਲੋਰੋਈਥੇਨ) ਇੱਕ ਕਾਰਬਨ-ਯੁਕਤ ਕਲੋਰੀਨ ਕੀੜੇਮਾਰ ਪਦਾਰਥ ਹੈ ਜੋ ਕਿ ਰੰਗਹੀਣ, ਰਵੇਦਾਰ ਠੋਸ, ਸੁਆਦਹੀਣ ਅਤੇ ਕਰੀਬ-ਕਰੀਬ ਗੰਧਹੀਣ ਰਸਾਇਣਕ ਸੰਯੋਗ ਹੁੰਦਾ ਹੈ। ਤਕਨੀਕੀ ਡੀਡੀਟੀ ਨੂੰ ਕਈ ਰੂਪਾਂ ਵਿੱਚ ਤਿਆਰ ਕੀਤਾ ਜਾ ਚੁੱਕਾ ਹੈ ਜਿਵੇਂ ਕਿ ਜ਼ਾਈਲੀਨ ਜਾਂ ਪੈਟਰੋਲੀਅਮ ਕਸ਼ੀਦਾਂ, ਕੁੱਕਰਿਆਂ, ਏਰੋਸੋਲ, ਧੂੰਏ ਵਾਲੀਆਂ ਮੋਮ-ਬੱਤੀਆਂ ਅਤੇ ਲੋਸ਼ਨ ਆਦਿ।[2]

ਵਿਸ਼ੇਸ਼ ਤੱਥ ਡੀਡੀਟੀ DDT, Identifiers ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads