ਡੈਡੀ (ਕਵਿਤਾ)

From Wikipedia, the free encyclopedia

Remove ads

"ਡੈਡੀ" ਅਮਰੀਕੀ ਕਵਿਤਰੀ ਸਿਲਵੀਆ ਪਲਾਥ ਦੀ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਲਿਖੀ ਕਵਿਤਾ ਹੈ। ਇਹ 12 ਅਕਤੂਬਰ 1962, ਨੂੰ ਲਿਖੀ ਗਈ ਅਤੇ ਉਸ ਦੀ ਮੌਤ ਉੱਪਰੰਤ ਏਰੀਅਲ ਵਿੱਚ 1965 ਨੂੰ ਪ੍ਰਕਾਸ਼ਿਤ ਹੋਈ।[1] ਇਸ ਕਵਿਤਾ ਦੇ ਭਾਵ ਅਰਥ ਅਤੇ ਥੀਮਕ ਸਰੋਕਾਰ ਅਕਾਦਮਿਕ ਪਧਰ ਤੇ ਖੂਬ ਚਰਚਾ ਦਾ ਵਿਸ਼ਾ ਬਣੇ ਅਤੇ ਵੱਖ ਵੱਖ ਨਿਰਣੇ ਸਾਹਮਣੇ ਆਏ।[2] "ਡੈਡੀ" ਨੂੰ ਮਿਲੀ ਵਧੇਰੇ ਮਕਬੂਲੀਅਤ ਦੇ ਕਾਰਨਾਂ ਵਿੱਚ ਜਾਨਦਾਰ ਬਿੰਬਾਵਲੀ ਦੀ ਵਰਤੋਂ ਨੂੰ ਅਤੇ ਹੋਲੋਕਾਸਟ ਦੀ ਵਿਵਾਦਗ੍ਰਸਤ ਰੂਪਕ ਵਜੋਂ ਵਰਤੋਂ ਨੂੰ ਗਿਣਿਆ ਜਾ ਸਕਦਾ ਹੈ।[2] ਆਲੋਚਕਾਂ ਨੇ ਇਸ ਕਵਿਤਾ ਨੂੰ ਪਲਾਥ ਦੇ ਆਪਣੇ ਪਿਤਾ ਓਟੋ ਪਲਾਥ ਨਾਲ ਜਟਿਲ ਸੰਬੰਧ ਦੇ ਪ੍ਰਤੀਕਰਮ ਵਜੋਂ ਵੀ ਵਾਚਿਆ ਹੈ। ਉਸ ਦੇ ਪਿਤਾ ਦੀ ਮੌਤ ਸਿਲਵੀਆ ਦੇ ਅੱਠਵੇਂ ਜਨਮ ਦਿਨ ਤੋਂ ਥੋੜਾ ਚਿਰ ਬਾਅਦ ਡਾਇਗਨੋਜ ਨਾ ਹੋਈ ਡਾਇਬਟੀਜ਼ ਕਰਨ ਹੋ ਗਈ ਸੀ।[3][4]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads