ਡੇਵਿਡ ਰਿਕਾਰਡੋ (18 ਅਪਰੈਲ 1772 – 11 ਸਤੰਬਰ 1823) ਇੱਕ ਬਰਤਾਨਵੀ ਰਾਜਨੀਤਿਕ ਅਰਥ ਸ਼ਾਸ਼ਤਰੀ ਸੀ। ਐਡਮ ਸਮਿਥ, ਥੌਮਸ ਮਾਲਥਸ ਅਤੇ ਜਾਨ ਸਟੁਅਰਟ ਮਿੱਲ ਦੇ ਨਾਲ ਇਸ ਨੂੰ ਸਭ ਤੋਂ ਪ੍ਰਭਾਵਸ਼ਾਲੀ ਪੁਰਾਤਨ ਅਰਥ ਸ਼ਾਸਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2][3]
ਵਿਸ਼ੇਸ਼ ਤੱਥ ਪੁਰਾਤਨ ਅਰਥ-ਸ਼ਾਸਤਰ, ਜਨਮ ...
ਡੇਵਿਡ ਰਿਕਾਰਡੋਪੁਰਾਤਨ ਅਰਥ-ਸ਼ਾਸਤਰ |
---|
 1821 ਦੇ ਲਗਭਗ ਥੌਮਸ ਫਿਲਿਪਸ ਦੁਆਰਾ ਬਣਾਇਆ ਇੱਕ ਚਿੱਤਰ |
ਜਨਮ | (1772-04-18)18 ਅਪ੍ਰੈਲ 1772 ਲੰਡਨ, ਇੰਗਲੈਂਡ |
---|
ਮੌਤ | 11 ਸਤੰਬਰ 1823(1823-09-11) (ਉਮਰ 51) Gatcombe Park, ਗਲੋਕੈਸਟਰਸ਼ਾਇਰ, ਇੰਗਲੈਂਡ |
---|
ਕੌਮੀਅਤ | ਬਰਤਾਨਵੀ |
---|
ਪ੍ਰਭਾਵ | ਐਡਮ ਸਮਿਥ · ਜੈਰੇਮੀ ਬੈਂਥਮ |
---|
ਪ੍ਰਭਾਵਿਤ | Ricardian Socialists · ਹੈਨਰੀ ਜਾਰਜ · ਜਾਨ ਸਟੁਅਰਟ ਮਿੱਲ · Sraffa · Barro · John Ramsay McCulloch · ਕਾਰਲ ਮਾਰਕਸ · Franz Oppenheimer |
---|
ਯੋਗਦਾਨ | Ricardian equivalence, ਮੁੱਲ ਦਾ ਕਿਰਤ ਸਿਧਾਂਤ, comparative advantage, law of diminishing returns, Economic rent[1] |
---|
ਬੰਦ ਕਰੋ