ਡੈੱਲ ਇੰਕ. (ਅੰਗਰੇਜ਼ੀ: Dell) ਨਿੱਜੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਕਿ ਕੰਪਿਊਟਰ ਅਤੇ ਉਸ ਨਾਲ ਸੰਬੰਧਿਤ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਕੰਪਨੀ ਯੂ.ਐੱਸ.ਏ ਦੇ ਟੈਕਸਸ ਪ੍ਰਾਂਤ ਦੇ ਸ਼ਹਿਰ ਰਾਊਂਡ ਰੌਕ ਵਿੱਚ ਸਥਿਤ ਹੈ। ਇਸ ਦਾ ਨਾਂ ਇਸ ਦੇ ਖੋਜੀ ਮਾਈਕਲ ਡੈੱਲ ਉੱਤੇ ਆਧਾਰਿਤ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕਾਰਪੋਰੇਸ਼ਨਾਂ ਵਿੱਚ ਇੱਕ ਹੈ ਅਤੇ ਇਸ ਦੇ ਦੁਨੀਆ ਭਰ ਵਿੱਚ 1,03,300 ਤੋਂ ਵੱਧ ਮੁਲਾਜ਼ਮ ਹਨ।[5]
ਵਿਸ਼ੇਸ਼ ਤੱਥ ਕਿਸਮ, ISIN ...
ਡੈੱਲ ਇੰਨਕੋਰਪੋਰੇਟਡ ਡੈੱਲ ਲੋਗੋ, 2010–ਵਰਤਮਾਨ |
 ਰਾਉਂਡ ਰੌਕ, ਟੈਕਸਾਸ ਵਿੱਚ ਡੈਲ ਦਾ ਹੈੱਡਕੁਆਰਟਰ |
ਕਿਸਮ | ਸਹਾਇਕ ਕੰਪਨੀ[1] |
---|
ISIN | US24703L1036 |
---|
ਉਦਯੋਗ | ਨਿੱਜੀ ਕੰਪਿਊਟਰ, ਸਾਫਟਵੇਅਰ, ਆਈਟੀ ਸੇਵਾਵਾਂ, ਆਈਟੀ ਸਲਾਹ-ਮਸ਼ਵਰਾ |
---|
ਸਥਾਪਨਾ | ਫਰਵਰੀ 1, 1984; 41 ਸਾਲ ਪਹਿਲਾਂ (1984-02-01) |
---|
ਸੰਸਥਾਪਕ | ਮਾਈਕਲ ਡੈੱਲ |
---|
ਮੁੱਖ ਦਫ਼ਤਰ | ਰਾਉਂਡ ਰੌਂਕ,ਟੈੱਕਸਾਸ , |
---|
ਸੇਵਾ ਦਾ ਖੇਤਰ | ਸੰਸਾਰਿਕ |
---|
ਮੁੱਖ ਲੋਕ | ਮਾਈਕਲ ਡੈੱਲ (ਬਾਨੀ,ਚੇਅਰਮੈਨ ਤੇ ਸੀ.ਈ.ਓ) ਜੈਫ ਕਲਾਰਕ (ਵਾਈਸ ਚੇਅਰ ਅਤੇ ਸੀਓਓ) |
---|
ਉਤਪਾਦ | - ਨਿੱਜੀ ਕੰਪਿਊਟਰ
- ਸਰਵਰ
- ਕੰਪਿਊਟਰ ਪੈਰੀਫੈਰਿਲ
|
---|
ਸੇਵਾਵਾਂ | ਸੂਚਨਾ ਤਕਨੀਕ ਸੇਵਾਵਾਂ |
---|
ਕਮਾਈ | US$101.6 billion (FY 2022)[3] |
---|
ਸੰਚਾਲਨ ਆਮਦਨ | 5,77,10,00,000 ਸੰਯੁਕਤ ਰਾਜ ਡਾਲਰ (2022) |
---|
ਸ਼ੁੱਧ ਆਮਦਨ | 2,44,20,00,000 ਸੰਯੁਕਤ ਰਾਜ ਡਾਲਰ (2022) |
---|
ਮਾਲਕ | |
---|
ਕਰਮਚਾਰੀ | ਅੰ. 133,000[4] |
---|
ਸਹਾਇਕ ਕੰਪਨੀਆਂ | - ਏਲੀਆਨਵੇਅਰ
- ਡੈੱਲ ਕੌਂਪੀਲੈਂਟ
- ਫੋਰਸ 10
- ਪੀਰੋਟ ਸਿਸਟਮਸਜ਼
- ਸੋਨਿਕ ਵਾਲ
- ਡੈੱਲ ਸੀਕਊਰ ਵਰਕਸ
[5] |
---|
ਵੈੱਬਸਾਈਟ | www.dell.com |
---|
ਬੰਦ ਕਰੋ