ਡੋਰੋਥੀ ਹੋਜਕਿਨ
From Wikipedia, the free encyclopedia
Remove ads
ਡੋਰੋਥੀ ਮੇਰੀ ਹੋਜਕਿਨ (12 ਮਈ 1910 – 29 ਜੁਲਾਈ 1994), ਪੇਸੇ ਤੋਂ ਬ੍ਰਿਟਿਸ਼ ਬਾਇਓਕੈਮਿਸਟ ਹੈ। ਡੋਰੋਥੀ ਨੇ ਪ੍ਰੋਟੀਨ ਕ੍ਰਿਸਟੇਲੋਗ੍ਰਾਫੀ ਨੂੰ ਵਿਕਸਤ ਕੀਤਾ ਜਿਸ ਲਈ ਉਸਨੇ 1964 ਵਿੱਚ ਰਸਾਇਣ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ।[2][3][4][5][6][7][8]

ਉਸ ਨੇ ਐਕਸ-ਰੇ ਕ੍ਰਿਸਟੇਲੋਗ੍ਰਾਫੀ ਨੂੰ ਜੇਬ ਅਣੂ ਦੀ ਤਿੰਨ ਅਕਾਰੀ ਬਣਤਰ ਦਾ ਪਤਾ ਕਰਨ ਲਈ ਵਰਤਿਆ। ਉਸਦੀ ਸਭ ਤੋਂ ਪ੍ਰਭਾਵਸ਼ਾਲੀ ਖੋਜ ਵਿੱਚ ਪੈਨਸਲੀਨ ਦੀ ਬਣਤਰ ਦੀ ਪੁਸ਼ਟੀ ਕਰਨਾ, ਜਿਸਦਾ ਅੰਦਾਜ਼ਾ ਅਰਨਸਟ ਬੋਰਿਸ ਚੇਨ ਅਤੇ ਐਡਵਰਡ ਅਬਰਾਹਾਮ ਨੇ ਪਹਿਲਾਂ ਹੀ ਲਗਾ ਲਿਆ ਸੀ ਅਤੇ ਦੂਸਰਾ ਵਿਟਾਮਿਨ B12 ਦੀ ਬਣਤਰ ਦੀ ਪੁਸ਼ਟੀ ਕਰਨਾ, ਜਿਸ ਲਈ ਉਹ ਤੀਜੀ ਔਰਤ ਬਣ ਗਈ ਜਿਸ ਨੂੰ ਰਸਾਇਣ ਵਿੱਚ ਨੋਬਲ ਪੁਰਸਕਾਰ ਜਿੱਤਿਆ।[8]
1969 ਵਿੱਚ, 35 ਸਾਲ ਦੀ ਉਮਰ ਅਤੇ ਨੋਬਲ ਪੁਰਸਕਾਰ ਜਿੱਤਣ ਦੇ ਪੰਜ ਸਾਲ ਬਾਅਦ ਹੋਜਕਿਨ ਨੇ ਇਨਸੁਲਿਨ ਦੀ ਬਣਤਰ ਦੀ ਯੋਗ ਵਿਆਖਿਆ ਕੀਤੀ। ਡੋਰੋਥੀ ਨੂੰ ਜੇਬ ਅਣੂ, ਐਕਸ-ਰੇ ਅਤੇ ਕ੍ਰਿਸਟੇਲੋਗ੍ਰਾਫਿਕ ਪੜ੍ਹਾਈ ਦੇ ਖੇਤਰ ਵਿੱਚ ਪਾਇਨੀਅਰ ਵਿਗਿਆਨੀ ਸਮਝਿਆ ਗਿਆ ਹੈ।
Remove ads
ਖੋਜ
ਸਨਮਾਨ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads