ਢਿਲਕ (ਭੌਤਿਕ ਵਿਗਿਆਨ)

From Wikipedia, the free encyclopedia

ਢਿਲਕ (ਭੌਤਿਕ ਵਿਗਿਆਨ)
Remove ads

ਭੌਤਿਕ ਵਿਗਿਆਨ ਅਤੇ ਪਦਾਰਥ ਵਿਗਿਆਨ ਵਿੱਚ ਢਿਲਕ ਜਾਂ ਢਲਣਯੋਗਤਾ ਪਦਾਰਥ ਦੇ ਉਸ ਵਿਗਾੜ ਦਾ ਵੇਰਵਾ ਦਿੰਦੀ ਹੈ ਜੋ ਉਹਦੇ ਉੱਤੇ ਜ਼ੋਰ ਲਾਉਣ ਨਾਲ਼ ਉਹਦੇ ਖ਼ਾਕੇ ਵਿੱਚ ਆਈਆਂ ਨਾ-ਉਲਟਣਯੋਗ ਤਬਦੀਲੀਆਂ ਕਰ ਕੇ ਆਉਂਦਾ ਹੈ।[1][2] ਮਿਸਾਲ ਵਜੋਂ, ਕਿਸੇ ਧਾਤ ਦੇ ਠੋਸ ਟੋਟੇ ਨੂੰ ਕਿਸੇ ਨਵੇਂ ਖ਼ਾਕੇ ਵਿੱਚ ਮਰੋੜਨਾ ਜਾਂ ਫਿਹਣਾ ਉਹਦੀ ਢਿਲਕ ਵਿਖਾਉਂਦਾ ਹੈ ਕਿਉਂਕਿ ਪਦਾਰਥ ਦੇ ਆਪਣੇ ਅੰਦਰ ਹੀ ਟਿਕਾਊ ਤਬਦੀਲੀਆਂ ਆ ਜਾਂਦੀਆਂ ਹਨ। ਇੰਜੀਨੀਅਰੀ ਵਿੱਚ ਲਿਚਕਵੇਂ ਤੋਂ ਢਿਲਕਵੇਂ ਸੁਭਾਅ ਵੱਲ ਦੇ ਰੁਖ਼ ਨੂੰ ਨਿਉਂ ਆਖਿਆ ਜਾਂਦਾ ਹੈ।

Thumb
ਗ਼ੈਰ-ਲੋਹ ਰਲ਼ਵੀਆਂ ਧਾਤਾਂ ਦੇ ਨਿਉਂ ਦਾ ਸੁਭਾਅ ਦਰਸਾਉਂਦਾ ਦਬਾਅ-ਤਣਾਅ ਵਕਰ। (ਦਬਾਅ () ਨੂੰ ਤਣਾਅ () ਦਾ ਫ਼ੰਕਸ਼ਨ ਦੱਸਿਆ ਗਿਆ ਹੈ।)
  • 1: ਅਸਲੀ ਲਚਕ ਹੱਦ
  • 2: ਨਿਸਬਤੀ ਹੱਦ
  • 3: ਲਚਕ ਹੱਦ
  • 4: ਇਵਜ਼ੀ ਨਿਉਂ ਤਾਕਤ
Thumb
ਘਾੜਤੀ ਸਟੀਲ ਦਾ ਆਮ ਦਬਾਅ-ਤਣਾਅ ਮੋੜ
  • 1: ਆਖ਼ਰੀ ਤਾਕਤ
  • 2: ਨਿਉਂ ਦੀ ਤਾਕਤ (ਨਿਉਂ ਬਿੰਦੂ)
  • 3: ਫੱਟ
  • 4: ਤਣਾਅ ਸਖ਼ਤੀ ਦਾ ਇਲਾਕਾ
  • 5: ਗਲ਼-ਘੋਟੂ ਇਲਾਕਾ
  • A: ਜਾਪਦਾ ਦਬਾਅ (F/A0)
  • B: ਅਸਲੀ ਦਬਾਅ (F/A)
Remove ads

ਹਵਾਲੇ

ਅਗਾਂਹ ਪੜ੍ਹੋ

Loading related searches...

Wikiwand - on

Seamless Wikipedia browsing. On steroids.

Remove ads