ਤਙ ਸ਼ਿਆਉਫਿਙ

From Wikipedia, the free encyclopedia

ਤਙ ਸ਼ਿਆਉਫਿਙ
Remove ads

ਤਙ ਸ਼ਿਆਉਫਿਙ (ਸਰਲ ਚੀਨੀ 邓小平, ਰਵਾਇਤੀ ਚੀਨੀ 鄧小平, ਪਿਨਯਿਨ dèng xiǎopíng, [tɤŋ˥˩ ɕjɑʊ˩ pʰiŋ˧˥] ( ਸੁਣੋ)) ਪੰਜਾਬੀ 'ਚ ਲਿਖਣ ਦੇ ਹੋਰ ਤਰੀਕੇ ਦੰਗ/ਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997) ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ਕੇ 1992 ਵਿੱਚ ਕਾਰਜ-ਤਿਆਗ ਤੱਕ ਚੀਨ ਦਾ ਆਗੂ ਸੀ। ਮਾਉ ਤਸਿਤੌਙ ਦੀ ਮੌਤ ਮਗਰੋਂ ਤਙ ਨੇ ਚੀਨ ਨੂੰ ਦੂਰਗਾਮੀ ਬਜ਼ਾਰੀ ਅਰਥਚਾਰੇ ਦੇ ਸੁਧਾਰਾਂ ਰਾਹੀਂ ਨਵੀਆਂ ਮੰਜ਼ਲਾਂ ਤੱਕ ਪੁਚਾਇਆ।

ਵਿਸ਼ੇਸ਼ ਤੱਥ ਤਙ ਸ਼ਿਆਉਫਿਙ, ਕਮਿਊਨਿਸਟ ਪਾਰਟੀ ਦੇ ਕੇਂਦਰੀ ਸਲਾਹਕਾਰ ਕਮਿਸ਼ਨ ਦਾ ਚੇਅਰਮੈਨ ...
ਵਿਸ਼ੇਸ਼ ਤੱਥ ਤਙ ਸ਼ਿਆਉਫਿਙ, ਸਰਲ ਚੀਨੀ ...
Remove ads

ਹਵਾਲੇ

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads