ਤਮਗ਼ਾ ਹੁਸਨ ਕਾਰਕਰਦਗੀ
From Wikipedia, the free encyclopedia
Remove ads
ਤਮਗ਼ਾ ਹੁਸਨ ਕਾਰਕਰਦਗੀ (ਉਰਦੂ ਜਾਂ ਨਸਤਾਲੀਕ:تمغۂ حسنِ کارکردگی) ਸਾਹਿਤ, ਕਲਾ, ਖੇਡ, ਮੈਡੀਸ਼ਨ, ਅਤੇ ਵਿਗਿਆਨ ਦੇ ਖੇਤਰ ਵਿੱਚ ਵਿਲੱਖਣ ਹੋਣਹਾਰ ਕੰਮ ਦੀ ਮਾਨਤਾ ਵਿੱਚ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਸਰਕਾਰ ਦੁਆਰਾ ਸਨਮਾਨਿਤ ਦਿੱਤੇ ਜਾਣ ਵਾਲੇ ਸਭ ਤੋਂ ਉਚਤਮ ਪੁਰਸਕਾਰਾਂ ਵਿੱਚੋਂ ਇੱਕ ਹੈ। ਪਾਕਿਸਤਾਨੀ ਸਿਵਲ ਸਜਾਵਟ-ਚਿੰਨਾਂ ਦੀ ਦਰਜੇਬੰਦੀ ਵਿੱਚ ਇਹਦਾ ਕੋਈ ਖਾਸ ਅਧਿਕਾਰਿਤ ਸਥਾਨ ਨਹੀਂ।[1]
ਇਸ ਇਨਾਮ ਦੀ ਘੋਸ਼ਣਾ ਅਤੇ ਹੋਰ ਸਰਕਾਰੀ ਨਾਗਰਿਕ ਇਨਾਮਾਂ ਦਾ ਐਲਾਨ ਆਮ ਤੌਰ ਉੱਤੇ ਪਾਕਿਸਤਾਨ ਦੇ ਆਜ਼ਾਦੀ ਦਿਨ (ਹਰ ਸਾਲ 14 ਅਗਸਤ) ਨੂੰ ਸਾਲ ਵਿੱਚ ਇੱਕ ਵਾਰ ਕੀਤਾ ਜਾਂਦਾ ਹੈ। ਇਸਦੇ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਇਹ ਇਨਾਮ ਪਾਕਿਸਤਾਨ ਦਿਨ (23 ਮਾਰਚ, ਹਰ ਸਾਲ) ਉੱਤੇ ਆਜੋਜਿਤ ਇੱਕ ਸਮਾਰੋਹ ਵਿੱਚ ਦਿੱਤੇ ਜਾਂਦੇ ਹਨ। [2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads