ਤਰਸੇਮ ਬਾਹੀਆ
From Wikipedia, the free encyclopedia
Remove ads
ਪ੍ਰਿੰਸੀਪਲ ਤਰਸੇਮ ਬਾਹੀਆ (1 ਜੁਲਾਈ 1944 - 31 ਮਾਰਚ 2021) ਪੰਜਾਬ ਦੇ ਖੱਬੇ ਪੱਖੀ ਚਿੰਤਕ, ਲੇਖਕ[1], ਅੰਗਰੇਜ਼ੀ ਦੇ ਅਧਿਆਪਕ, ਸਿੱਖਿਆ ਸ਼ਾਸ਼ਤਰੀ ਅਤੇ ਅਧਿਆਪਕ ਲਹਿਰ ਦੇ ਕਈ ਦਹਾਕੇ ਪੰਜਾਬ ਅਤੇ ਦੇਸ਼ ਪਧਰ ਤੇ ਆਗੂ ਰਹੇ।
Remove ads
ਜੀਵਨ
ਤਰਸੇਮ ਬਾਹੀਆ ਦਾ ਜਨਮ 1 ਜੁਲਾਈ 1944 ਨੂੰ ਸ੍ਰੀ ਹੰਸ ਰਾਜ ਦੇ ਘਰ ਹੋਇਆ।
ਪੁਸਤਕਾਂ
- ਸੀਨੇ ਖਿੱਚ ਜਿਨ੍ਹਾਂ ਨੇ ਖਾਧੀ: ਯਾਦਾਂ ਅਧਿਆਪਕ ਲਹਿਰ ਦੀਆਂ[2]
ਅਧਿਆਪਨ ਦੇ ਖੇਤਰ ਵਿੱਚ
ਬਾਹੀਆ ਨੇ ਆਪਣੇ ਅਧਿਆਪਕ ਜੀਵਨ ਦੀ ਸ਼ੁਰੂਆਤ ਭਾਈ ਰੂਪਾ (ਜ਼ਿਲ੍ਹਾ ਬਠਿੰਡਾ) ਦੇ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਲਗਪਗ 28 ਸਾਲ ਏ.ਐਸ. ਕਾਲਜ ਖੰਨਾ ਵਿਖੇ ਅੰਗਰੇਜ਼ੀ ਦੇ ਅਧਿਆਪਕ ਅਤੇ 1997 ਤੋਂ 2004 ਤਕ ਇਸੇ ਕਾਲਜ ਦੇ ਪ੍ਰਿੰਸੀਪਲ ਰਹੇ। ਸੇਵਾਮੁਕਤ ਹੋਣ ਉਹ ਲਿੰਕਨ ਕਾਲਜ ਆਫ ਲਾਅ ਅਤੇ ਲਿੰਕਨ ਕਾਲਜ ਆਫ ਐਜੂਕੇਸ਼ਨ, ਸਰਹਿੰਦ (ਫਤਿਹਗੜ੍ਹ ਸਾਹਿਬ) ਦੇ ਡਾਇਰੈਕਟਰ ਦੇ ਅਹੁਦੇ ਤੇ 2006 ਤੋਂ 2008 ਤਕ ਕੰਮ ਕਰਦੇ ਰਹੇ।[3]
Remove ads
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads