ਤਰਿਲੋਕੀ ਨਾਥ ਕੌਲ

From Wikipedia, the free encyclopedia

Remove ads

ਤਰਿਲੋਕੀ ਨਾਥ ਕੌਲl (ਜਾਂ ਟੀ. ਐਨ. ਕੌਲ) (1913 - 16 ਜਨਵਰੀ 2000) ਭਾਰਤ ਦੇ ਪ੍ਰਮੁੱਖ ਡਿਪਲੋਮੈਟ ਅਤੇ ਸਟ੍ਰੈਟੇਜਿਕ ਸਟੱਡੀਜ਼ ਦੇ ਮਾਹਰ ਸਨ। ਉਹ ਭਾਰਤੀ ਵਿਦੇਸ਼ ਸਕੱਤਰ (1967 - 1972) ਅਤੇ.ਅਮਰੀਕਾ ਅਤੇ ਰੂਸ ਵਿੱਚ ਭਾਰਤ ਦੇ ਰਾਜਦੂਤ ਰਹੇ।

ਜ਼ਿੰਦਗੀ

ਬਾਰਾਮੂਲਾ ਕਸ਼ਮੀਰ ਵਿੱਚ 1913 ਵਿੱਚ ਉਹਨਾਂ ਦਾ ਜਨਮ ਹੋਇਆ, ਅਤੇ ਪੰਜਾਬ ਯੂਨੀਵਰਸਿਟੀ, ਅਲਾਹਾਬਾਦ ਯੂਨੀਵਰਸਿਟੀ ਅਤੇ ਕਿੰਗਜ ਕਾਲਜ ਲੰਡਨ ਤੋਂ ਪੜ੍ਹਾਈ ਕੀਤੀ। 86 ਸਾਲ ਦੀ ਉਮਰ ਵਿੱਚ 16 ਜਨਵਰੀ 2000 ਨੂੰ ਰਾਜਗੜ੍ਹ, ਹਿਮਾਚਲ ਪ੍ਰਦੇਸ਼ ਵਿੱਚ ਉਹਨਾਂ ਦੀ ਮੌਤ ਹੋ ਗਈ।[1]

ਮੁੱਖ ਰਚਨਾਵਾਂ

ਕੌਲ ਵਿਦੇਸ਼ ਨੀਤੀ ਬਾਰੇ ਕਈ ਕਿਤਾਬਾਂ ਦੇ ਲੇਖਕ ਸਨ।[2] ਕੁਝ ਇਹ ਹਨ:

  • Diplomacy in Peace & War
  • Recollections and Reflections (1978)
  • Life in a Himalayan Hamlet (1982)
  • My Years through Raj and Swaraj (1993)
  • A Diplomat’s Diary (1947-1999) (2000)

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads