ਤਰੁਣ ਤੇਜਪਾਲ
From Wikipedia, the free encyclopedia
Remove ads
ਤਰੁਨ ਜੇ ਤੇਜਪਾਲ (ਜਨਮ 15 ਮਾਰਚ 1963) ਇੱਕ ਭਾਰਤੀ ਪੱਤਰਕਾਰ, ਪ੍ਰਕਾਸ਼ਕ ਅਤੇ ਨਾਵਲਕਾਰ ਹੈ। ਉਹ ਮਾਰਚ 2000 ਵਿੱਚ ਸ਼ੁਰੂ ਕੀਤੇ ਤਹਿਲਕਾ ਮੈਗਜ਼ੀਨ ਦਾ ਮੁੱਖ ਸੰਪਾਦਕ ਹੈ।[1]
2001 ਵਿੱਚ ਬਿਜਨਸ ਵੀਕ ਨੇ ਉਸਨੂੰ ਏਸ਼ੀਆ ਨੂੰ ਤਬਦੀਲ ਕਰ ਰਹੇ 50 ਆਗੂਆਂ ਵਿੱਚੋਂ ਇੱਕ ਗਿਣਿਆ ਸੀ।[2] ਬਾਅਦ ਨੂੰ 2009, ਇਸੇ ਮੈਗਜ਼ੀਨ ਨੇ ਉਸਨੂੰ, "ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ 50 ਲੋਕ, 2009" ਵਿੱਚ ਗਿਣਿਆ।[3] ਉਸ ਦੇ ਪਲੇਠੇ ਨਾਵਲ ਦ ਅਲਕੀਮੀ ਆਫ਼ ਡਿਜਾਇਰ (2006) ਨੇ ਲ ਪ੍ਰਿਕਸ ਮਿੱਲੇ ਪੇਜਿਜ਼ ਇਨਾਮ ਜਿੱਤਿਆ। ਫਿਰ ਦੂਜਾ ਨਾਵਲ ਆਇਆ ਸਟੋਰੀ ਆਫ਼ ਮਾਈ ਅਸੈਸਨਜ (2010)।[4] "ਦ ਵੈਲੀ ਆਫ਼ ਮਾਸਕਸ"(2011) ਨੂੰ ਮੈਨ ਏਸ਼ੀਅਨ ਲਿਟਰੇਰੀ ਇਨਾਮ, 2011 ਲਈ ਸ਼ਾਰਟਲਿਸਟ ਕੀਤਾ ਗਿਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads