ਤਲਤ ਅਜ਼ੀਜ਼
From Wikipedia, the free encyclopedia
Remove ads
ਤਲਤ ਅਜ਼ੀਜ਼ (Urdu: طلعت عزیز) (ਜਨਮ 11 ਨਵੰਬਰ 1956) ਹੈਦਰਾਬਾਦ, ਭਾਰਤ ਤੋਂ ਇੱਕ ਪ੍ਰਸਿੱਧ ਗ਼ਜ਼ਲ ਗਾਇਕ ਹੈ।[1]
ਮੁੱਢਲੀ ਜ਼ਿੰਦਗੀ
ਤਲਤ ਅਜ਼ੀਜ਼ ਦਾ ਜਨਮ ਹੈਦਰਾਬਾਦ, ਭਾਰਤ ਵਿੱਚ ਇੱਕ ਮਸ਼ਹੂਰ ਉਰਦੂ ਲੇਖਕ ਅਤੇ ਕਵੀ ਅਬਦੁਲ ਨਵੀਜ਼ ਖਾਨ ਅਤੇ ਸਾਜਿਦਾ ਆਬਿਦ ਦੇ ਘਰ ਹੋਇਆ।
ਹਵਾਲੇ
Wikiwand - on
Seamless Wikipedia browsing. On steroids.
Remove ads