ਤਲਾਕ਼

From Wikipedia, the free encyclopedia

ਤਲਾਕ਼

ਤਲਾਕ਼ (ਜਾਂ ਅਲਹਿਦਗੀ ਜਾਂ ਛੱਡ-ਛਡਈਆ) ਵਿਆਹੀ ਮੇਲ ਦਾ ਖ਼ਾਤਮਾ ਅਤੇ ਵਿਆਹ ਦੇ ਕ਼ਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਹਨ ਉਹਨਾਂ ਦੇ ਇੱਕ ਦੂਜੇ ਉਪਰ ਨਿਰਭਰਤਾ ਤਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ।ਉਹ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇ ਹੱਕਦਾਰ ਹੋ ਜਾਂਦੇ ਹਨ ਕਿਸੇ ਕ਼ਿਸਮ ਦੀ ਦਖਲਅੰਦਾਜ਼ੀ ਤੋਂ ਆਜਾਦ ਹੋ ਜੀਵਨ ਬਤੀਤ ਕਰਦੇ ਹਨ।

Thumb
ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "Just Divorced!" (ਹੁਣੇ-ਹੁਣੇ ਤਲਾਕ਼ਸ਼ੁਦਾ!) ਲਿਖਿਆ ਹੋਇਆ।

ਤਲਾਕ਼ ਦੀਆਂ ਕ਼ਿਸਮਾਂ

1.ਆਮ ਤਲਾਕ਼

2.ਬਿਨ੍ਹਾਂ ਵਜ੍ਹਾ ਤਲਾਕ਼

3.ਸਹਿਯੋਗੀ ਤਲਾਕ਼

4.ਲੜਾਈ ਕਾਰਨ ਤਲਾਕ਼

ਬਾਹਰਲੇ ਜੋੜ

ਫਰਮਾ:NLM content

Loading related searches...

Wikiwand - on

Seamless Wikipedia browsing. On steroids.