ਤਾਇਪਿੰਙ ਬਗ਼ਾਵਤ ਜਾਂ ਤਾਇਪਿੰਗ ਬਗ਼ਾਵਤ 1850 ਤੋਂ 1864 ਤੱਕ ਦੱਖਣੀ ਚੀਨ ਵਿਚਲੀ ਇੱਕ ਭਾਰੀ ਖ਼ਾਨਾਜੰਗੀ ਸੀ ਜੋ ਮਾਂਚੂਆਂ ਦੇ ਛਿੰਙ ਘਰਾਣੇ ਖ਼ਿਲਾਫ਼ ਵਿੱਢੀ ਗਈ ਸੀ। ਇਸ ਬਗ਼ਾਵਤ ਦਾ ਆਗੂ ਹੋਂਙ ਸ਼ਿਊਛੂਆਨ ਸੀ ਜੀਹਨੇ ਐਲਾਨ ਕੀਤਾ ਕਿ ਉਹਨੂੰ ਸੁਫ਼ਨੇ 'ਚ ਇਹ ਜਾਣਿਆ ਕਿ ਉਹ ਈਸਾ ਮਸੀਹ ਦਾ ਛੋਟਾ ਭਰਾ ਹੈ। ਘੱਟੋ-ਘੱਟ 2 ਕਰੋੜ ਲੋਕਾਂ, ਜਿਹਨਾਂ 'ਚੋਂ ਬਹੁਤੇ ਆਮ ਨਾਗਰਿਕ ਸਨ, ਦੀ ਮੌਤ ਹੋਈ ਅਤੇ ਇਹ ਇਤਿਹਾਸ ਦੇ ਸਭ ਤੋਂ ਖ਼ੂਨੀ ਫ਼ੌਜੀ ਟਾਕਰਿਆਂ 'ਚੋਂ ਇੱਕ ਹੈ।[4]
ਵਿਸ਼ੇਸ਼ ਤੱਥ ਤਾਇਪਿੰਙ ਬਗ਼ਾਵਤ, ਮਿਤੀ ...
ਤਾਇਪਿੰਙ ਬਗ਼ਾਵਤ |
---|
 ਸੁਰਗੀ ਬਾਦਸ਼ਾਹੀ ਦੀ ਰਾਜਧਾਨੀ ਨੂੰ ਘੇਰਾ ਪਾਈ ਖੜ੍ਹੇ ਛਿੰਗ ਜੰਗੀ ਬੇੜਿਆਂ ਉੱਤੇ ਤਾਇਪਿੰਙ ਗੋਲਾਬਾਰੀ |
ਮਿਤੀ | ਦਸੰਬਰ 1850 – ਅਗਸਤ 1864 |
---|
ਥਾਂ/ਟਿਕਾਣਾ | ਦੱਖਣੀ ਚੀਨ |
---|
ਨਤੀਜਾ |
- ਛਿੰਙ ਸ਼ਾਹੀ ਘਰਾਣੇ ਦੀ ਜਿੱਤ
- ਤਾਇਪਿੰਙ ਸੁਰਗੀ ਬਾਦਸ਼ਾਹੀ ਦਾ ਖ਼ਾਤਮਾ
- ਛਿੰਙ ਘਰਾਣੇ ਦਾ ਕਮਜ਼ੋਰ ਪੈਣਾ
|
---|
|
Belligerents |
---|
- ਫਰਮਾ:Country data ਛਿੰਙ ਘਰਾਨਾ
ਪਿਛਲੇ ਪੜਾਅ:
|
ਤਾਇਪਿੰਙ ਸੁਰਗੀ ਬਾਦਸ਼ਾਹੀ |
Commanders and leaders |
---|
- ਫਰਮਾ:Country data ਛਿੰਙ ਘਰਾਨਾ ਸ਼ਿਆਨਫ਼ੰਗ ਸੁਲਤਾਨ
- ਫਰਮਾ:Country data ਛਿੰਙ ਘਰਾਨਾ Empress Dowager Cixi
- ਫਰਮਾ:Country data ਛਿੰਙ ਘਰਾਨਾ Zeng Guofan
- ਫਰਮਾ:Country data ਛਿੰਙ ਘਰਾਨਾ Sengge Rinchen
- ਫਰਮਾ:Country data ਛਿੰਙ ਘਰਾਨਾ ਗੁਆਨਵਨ
- ਫਰਮਾ:Country data ਛਿੰਙ ਘਰਾਨਾ Zuo Zongtang
- ਫਰਮਾ:Country data ਦੂਜੀ ਫ਼ਰਾਂਸੀਸੀ ਸਲਤਨਤ Auguste Protet †
- ਫਰਮਾ:Country data ਸੰਯੁਕਤ ਬਾਦਸ਼ਾਹੀ ਚਾਰਲਜ਼ ਜਾਰਜ ਗੌਡਨ
- ਫ਼ਰੈਡਰਿਕ ਟੀ. ਵਾਰਡ
(mercenary) †
- ਹੈਨਰੀ Andres Burgevine
(mercenary) †
|
- ਹੋਂਙ Xiuquan
- ਯਾਂਙ Xiuqing
- ਹਿਆਓ Chaogui †
- ਫ਼ੰਙ Yunshan †
- ਵੇਈ ਚਾਂਙਹੂਈ
- ਸ਼ੀ ਦਕਾਈ †
- ਲੀ ਸ਼ਿਊਚੰਗ †
|
Strength |
---|
1,100,000+[1] |
500,000[2] |
Casualties and losses |
---|
ਕੁੱਲ ਮੌਤਾਂ: ਘੱਟੋ-ਘੱਟ 2 ਕਰੋੜ, ਆਮ ਲੋਕਾਂ ਅਤੇ ਫ਼ੌਜਿਆਂ ਸਮੇਤ (ਸਭ ਤੋਂ ਸਹੀ ਅੰਦਾਜ਼ਾ)।[3] |
ਬੰਦ ਕਰੋ