ਤਾਈਪੇ 101 (ਚੀਨੀ: 臺北101 / 台北101), ਜਿਹਨੂੰ ਪਹਿਲਾਂ ਤਾਈਪੇ ਵਿਸ਼ਵ ਵਪਾਰਕ ਕੇਂਦਰ ਆਖਿਆ ਜਾਂਦਾ ਸੀ, ਛਿਨਯੀ ਜ਼ਿਲ੍ਹਾ, ਤਾਈਪੇ, ਤਾਈਵਾਨ ਵਿੱਚ ਸਥਿਤ ਇੱਕ ਅਕਾਸ਼-ਛੂੰਹਦੀ ਇਮਾਰਤ ਹੈ। ਇਹ 2004 ਤੋਂ ਅਧਿਕਾਰਕ ਤੌਰ ਉੱਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ ਜਦ ਤੱਕ ਕਿ 2010 ਵਿੱਚ ਦੁਬਈ ਵਿਖੇ ਬੁਰਜ ਖ਼ਲੀਫ਼ਾ ਨਾ ਖੁੱਲ ਗਿਆ। ਇਹਦੀ ਉਸਾਰੀ 2004 ਵਿੱਚ ਮੁਕੰਮਲ ਹੋਈ।
ਵਿਸ਼ੇਸ਼ ਤੱਥ ਹੋਰ ਨਾਂ, ਫ਼ਰਦੀ ਉਚਾਈ ...
ਤਾਈਪੇ 101 |
---|
|
 |
ਹੋਰ ਨਾਂ | ਤਾਈਪੇ ਵਿੱਤੀ ਕੇਂਦਰ |
---|
|
|
ਦੁਨੀਆਂ ਵਿੱਚ ਸਭ ਤੋਂ ਉੱਚਾ 2004 ਤੋਂ 2010 ਤੱਕ[I] |
ਇਹਤੋਂ ਪਹਿਲਾਂ | ਪਿਟਰੋਨਾਜ਼ ਟਾਵਰਜ਼ |
---|
ਇਹਤੋਂ ਬਾਅਦ | ਬੁਰਜ ਖ਼ਲੀਫ਼ਾ |
---|
|
|
ਕਿਸਮ | ਵਪਾਰਕ ਦਫ਼ਤਰ |
---|
ਟਿਕਾਣਾ | ਛਿਨਯੀ ਜ਼ਿਲ੍ਹਾ ਤਾਈਪੇ, ਤਾਈਵਾਨ |
---|
ਗੁਣਕ | 25°2′1″N 121°33′54″E |
---|
ਉਸਾਰੀ ਦਾ ਅਰੰਭ | 1999[1] |
---|
ਮੁਕੰਮਲ | 2004[1] |
---|
ਖੋਲ੍ਹਿਆ ਗਿਆ | 31 ਦਸੰਬਰ 2004 |
---|
ਕੀਮਤ | ਤਾਈਵਾਨੀ$ 58 ਅਰਬ US$1.8 billion) |
---|
ਮਾਲਕ | ਤਾਈਪੇ ਵਪਾਰਕ ਕੇਂਦਰ ਨਿਗਮ |
---|
ਪ੍ਰਬੰਧ | ਅਰਬਨ ਰਿਟੇਲ ਪ੍ਰਾਪਰਟੀਜ਼ |
---|
|
ਭਵਨਨੁਮਾ | 509 m (1,669.9 ft) |
---|
ਛੱਤ | 449.2 m (1,473.8 ft) |
---|
ਸਿਖਰੀ ਮੰਜ਼ਿਲ | 439 m (1,440.3 ft) |
---|
ਨੀਝਸ਼ਾਲਾ | 391.8 m (1,285.4 ft) |
---|
|
ਫ਼ਰਸ਼ਾਂ ਦੀ ਗਿਣਤੀ | 101 5 ਜ਼ਮੀਨ ਹੇਠ |
---|
ਫ਼ਰਸ਼ੀ ਰਕਬਾ | 193,400 m2 (2,081,700 sq ft) |
---|
ਲਿਫ਼ਟਾਂ | 61 ਤੋਸ਼ੀਬਾ/ਕੋਨੇ ਲਿਫ਼ਟਾਂ |
---|
|
ਰਚਨਹਾਰਾ | ਸੀ.ਵਾਈ. ਲੀ ਅਤੇ ਪਾਟਨਰਜ਼ |
---|
ਢਾਂਚਾ ਇੰਜੀਨੀਅਰ | ਥੌਰਨਟਨ ਟੋਮਾਸੈਟੀ |
---|
ਮੁੱਖ ਠੇਕੇਦਾਰ | ਕੇ.ਟੀ.ਆਰ.ਟੀ. ਜਾਇੰਟ ਵੈਂਚਰ |
---|
|
taipei-101.com.tw |
|
[1][2][3][4] |
ਬੰਦ ਕਰੋ