ਤਾਊਸ (ਸਾਜ਼)

ਪੰਜਾਬੀ ਸਾਜ਼ From Wikipedia, the free encyclopedia

Remove ads

ਤਾਊਸ, ਮੋਰ ਦੀ ਸ਼ਕਲ ਦਾ ਇੱਕ ਵਾਜਾ ਹੈ, ਜੋ ਗਜ਼ ਨਾਲ ਵਜਾਈਦਾ ਹੈ।[1] ਇਸ ਦਾ ਖੇਤਰ ਉੱਤਰੀ ਅਤੇ ਮੱਧ ਭਾਰਤ ਵਿੱਚ ਹੈ। ਇਹ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਣਾਇਆ ਸੀ ਅਤੇ ਉਹਨਾਂ ਦੇ ਸਮੇਂ ਤੋਂ ਹੀ ਗੁਰਮਤ ਸੰਗੀਤ ਵਿੱਚ ਇਹਦੀ ਵਰਤੋਂ ਹੁੰਦੀ ਆ ਰਹੀ ਹੈ। ਤਾਊਸ ਉਹਨਾਂ ਕੁਝ ਚੁਨਿੰਦਾ ਸਾਜਾਂ ਵਿੱਚ ਸ਼ੁਮਾਰ ਹੈ ਜਿਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਦੌਰਾਨ ਵਰਤਿਆ ਜਾਂਦਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads