ਤਾਸ਼ਕੰਤ
From Wikipedia, the free encyclopedia
Remove ads
ਤਾਸ਼ਕੰਦ (/ˌtæʃˈkɛnt/; ਉਜ਼ਬੇਕ: Toshkent, Тошкент [tɒʃˈkent]; ਰੂਸੀ: Ташкент, [tɐʂˈkʲent]; ਸ਼ਾਬਦਕ ਅਰਥ "ਚੱਟਾਨੀ ਸ਼ਹਿਰ") ਉਜ਼ਬੇਕਿਸਤਾਨ ਅਤੇ ਤਾਸ਼ਕੰਦ ਸੂਬੇ ਦੀ ਰਾਜਧਾਨੀ ਹੈ। 2008 ਵਿੱਚ ਇਸ ਦੀ ਅਧਿਕਾਰਕ ਤੌਰ ਉੱਤੇ ਸੂਚੀਬੱਧ ਅਬਾਦੀ ਲਗਭਗ 22 ਲੱਖ ਸੀ।[1] ਗ਼ੈਰ-ਅਧਿਕਾਰਕ ਸਰੋਤਾਂ ਮੁਤਾਬਕ ਇਸ ਦੀ ਅਬਾਦੀ 44.5 ਲੱਖ ਤੱਕ ਹੋ ਸਕਦੀ ਹੈ।[2]
ਹਵਾਲੇ
Wikiwand - on
Seamless Wikipedia browsing. On steroids.
Remove ads