ਤਿਰੰਗਾ (ਝੰਡਾ)

From Wikipedia, the free encyclopedia

ਤਿਰੰਗਾ (ਝੰਡਾ)
Remove ads

ਤਿਰੰਗਾ ਇੱਕ ਕਿਸਮ ਦਾ ਝੰਡਾ ਜਾਂ ਬੈਨਰ ਡਿਜ਼ਾਇਨ ਹੁੰਦਾ ਹੈ ਜਿਸ ਵਿਚ ਟਰਾਈਬੈਂਡ ਡਿਜ਼ਾਇਨ ਵਰਤਿਆ ਜਾਂਦਾ ਹੈ। ਇਸਦੀ ਉਪਜ 16ਵੀਂ ਸਦੀ ਵਿੱਚ ਗਣਤੰਤਰਤਾਵਾਦ, ਆਜ਼ਾਦੀ ਜਾਂ ਕ੍ਰਾਂਤੀ ਦੇ ਪ੍ਰਤੀਕ ਦੇ ਤੌਰ 'ਤੇ ਹੋਈ ਸੀ।[1]

Thumb
ਫਰਾਂਸੀਸੀ ਰਾਜਤੰਤਰ ਦਾ ਚਿੱਟਾ ਝੰਡਾ ਜੁਲਾਈ ਇਨਕਲਾਬ ਕਰਕੇ ਤਿਰੰਗੇ (Tricolore) ਵਿੱਚ ਬਦਲ ਗਿਆ, Léon Cogniet (1830) ਵੱਲੋਂ ਪੇਂਟਿੰਗ.

ਰਾਸ਼ਟਰੀ ਝੰਡੇ ਵਿੱਚ ਚਾਰ ਰੰਗਾਂ ਦਾ ਉਪਯੋਗ ਹੁੰਦਾ ਹੈ

ਸਭ ਤੋਂ ਉਪਰਲਾ ਰੰਗ ਕੇਸਰੀ ਵਿਚਕਾਰਲਾ ਰੰਗ ਸਫੈਦ ਤੇ ਹੇਠਲਾ ਰੰਗ ਹਰਾ ਹੁੰਦਾ ਹੈ ਅਸ਼ੋਕ ਚੱਕਰ ਜੋ ਵਿਚਕਾਰਲੇ ਸਫੈਦ ਰੰਗ ਦੇ ਵਿਚਕਾਰ ਬਣਿਆ ਹੁੰਦਾ ਹੈ ਦਾ ਰੰਗ ਨੀਲਾ ਹੁੰਦਾ ਹੈ।

Remove ads

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads