ਤੀਰਅੰਦਾਜ਼ੀ

From Wikipedia, the free encyclopedia

ਤੀਰਅੰਦਾਜ਼ੀ
Remove ads

ਤੀਰਅੰਦਾਜ਼ੀ ਕਮਾਨ ਨਾਲ਼ ਤੀਰ ਛੱਡਣ ਦੀ ਇੱਕ ਕਲਾ, ਅਭਿਆਸ ਅਤੇ ਹੁਨਰ ਹੈ। ਅੰਗਰੇਜ਼ੀ ਵਿੱਚ archrey ਲਾਤੀਨੀ ਦੇ arcus ਤੋਂ ਆਇਆ। ਤੀਰਅੰਦਾਜ਼ੀ ਕਰਨ ਵਾਲ਼ੇ ਇਨਸਾਨ ਨੂੰ ਤੀਰਅੰਦਾਜ਼ ਆਖਦੇ ਹਨ। ਇਤਿਹਾਸ ਵਿੱਚ ਇਸ ਦੀ ਵਰਤੋਂ ਜੰਗਾਂ ਅਤੇ ਸ਼ਿਕਾਰ ਵਿੱਚ ਹੁੰਦੀ ਸੀ ਜਦਕਿ ਅਜੋਕੇ ਸਮੇਂ ਵਿੱਚ ਇਹ ਖੇਡ ਮੁਕਾਬਲਾ ਹੈ।[1]

Thumb
1980ਵਿਆਂ ਵਿੱਚ ਵੈਸਟ ਜਰਮਨੀ ਵਿੱਚ ਇੱਕ ਤੀਰਅੰਦਾਜ਼ੀ ਮੁਕਾਬਲਾ
Thumb
ਇਕ Rikbaktsa ਤੀਰਅੰਦਾਜ਼ ਬਰਾਜ਼ੀਲ ਦੀਆਂ ਇੰਡੀਜੀਨੀਸ ਖੇਡਾਂ ਵਿੱਚ ਮੁਕਾਬਲੇ ਦੌਰਾਨ
Thumb
ਇਕ ਤਿੱਬਤੀ ਤੀਰਅੰਦਾਜ਼, 1938
Thumb
ਮਾਸਟਰ Heon ਕਿਮ ਰਿਵਾਇਤੀ ਕੋਰੀਆਈ ਤੀਰਅੰਦਾਜ਼ੀ ਗੁੰਗਡੋ ਦੀ ਮਿਸਾਲ ਵਿਖਾਉਂਦੇ ਹੋਏ, 2009
Thumb
ਪੂਰਬੀ ਤਿਮੋਰ ਦੇ ਤੀਰਅੰਦਾਜ਼
Thumb
Archery in Bhutan
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads