ਤੇਨਜ਼ਿੰਗ ਨੋਰਗੇ

From Wikipedia, the free encyclopedia

ਤੇਨਜ਼ਿੰਗ ਨੋਰਗੇ
Remove ads

ਤੇਨਜ਼ਿੰਗ ਨੋਰਗੇ ਇੱਕ ਨੇਪਾਲੀ ਪਰਬਤਰੋਹੀ ਸੀ। ਉਹ ਇਤਿਹਾਸ ਵਿੱਚ ਮਾਉਂਟ ਐਵਰੈਸਟ ਉੱਤੇ ਚੜ੍ਹਨ ਵਾਲੇ ਦੋ ਮਨੁੱਖਾਂ ਵਿੱਚੋਂ ਇੱਕ ਸੀ। ਉਹ ਇਸ ਪਹਾੜੀ ਉੱਤੇ ਨਿਊਜ਼ੀਲੈਂਡ ਦੇ ਐਡਮੰਡ ਹਿਲਰੀ ਨਾਲ ਚੜ੍ਹਿਆ ਸੀ।[1][2] ਟਾਈਮ ਮੈਗਜ਼ੀਨ ਦੁਆਰਾ ਉਸਨੂੰ 20ਵੀਂ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਗਿਆ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ਵੇਲੇ ਨਾਂ ...
Remove ads
Remove ads

ਮੁੱਢਲਾ ਜੀਵਨ

ਤੇਨਜ਼ਿੰਗ ਦੇ ਮੁੱਢਲੇ ਜੀਵਨ ਨੂੰ ਲੈ ਕੇ ਕਾਫੀ ਵਿਵਾਦ ਹੈ। ਉਸਦੀ ਜੀਵਨੀ ਮੁਤਾਬਿਕ ਉਸਦਾ ਜਨਮ ਸ਼ੇਰਪਾ ਲੋਕਾਂ ਵਿੱਚ ਹੋਇਆ ਅਤੇ ਉਸਨੇ ਆਪਣੇ ਬਚਪਨ ਦਾ ਸਮਾਂ ਤੇਨਗਬੋਚੇ, ਖ਼ੁਮਬੂ ਉੱਤਰ-ਪੂਰਬੀ ਨੇਪਾਲ ਵਿੱਚ ਬਿਤਾਇਆ। ਪਰ ਇਹ ਵੀ ਕਿਹਾ ਜਾਂਦਾ ਹੈ ਕੀ ਉਸਦਾ ਜਨਮ ਤਿਬਤ ਵਿੱਚ ਸ਼ੀ ਚੂ ਕਾਮਾਘਾਟੀ ਵਿੱਚ ਹੋਇਆ ਅਤੇ ਉਸਨੇ ਆਪਣਾ ਬਚਪਨ ਖਾਰਤਾ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਉਹ ਇੱਕ ਸ਼ੇਰਪਾ ਪਰਿਵਾਰ ਲਈ ਕੰਮ ਕਰਨ ਲਈ ਨੇਪਾਲ ਆ ਗਿਆ।[2][3][4][5][6][7]

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads