ਤੱਤ-ਮੀਮਾਂਸਾ
From Wikipedia, the free encyclopedia
Remove ads
ਤੱਤ-ਮੀਮਾਂਸਾ (metaphysics), ਦਰਸ਼ਨ ਦੀ ਉਹ ਸ਼ਾਖਾ ਹੈ ਜੋ ਕਿਸੇ ਵਜੂਦ ਅਤੇ ਉਸ ਦੇ ਚੌਗਿਰਦੇ ਦੀ ਦੁਨੀਆ ਦੇ ਯਥਾਰਥ ਦਾ ਅਧਿਐਨ ਕਰਦੀ ਹੈ।[1] ਇਸ ਪਦ ਦੀ ਆਸਾਨੀ ਨਾਲ ਵਿਆਖਿਆ ਸੰਭਵ ਨਹੀਂ।[2] ਪਰੰਪਰਾਗਤ ਤੌਰ 'ਤੇ ਇਸ ਦੀਆਂ ਦੋ ਸ਼ਾਖ਼ਾਵਾਂ ਹਨ: ਬ੍ਰਹਿਮੰਡ ਵਿਦਿਆ (Cosmology) ਅਤੇ ਆਂਟੋਲਾਜੀ (ontology)।
ਤੱਤ-ਮੀਮਾਂਸਾ ਵਿੱਚ ਪ੍ਰਮੁੱਖ ਪ੍ਰਸ਼ਨ ਇਹ ਹਨ:-
- ਗਿਆਨ ਦੇ ਇਲਾਵਾ ਗਿਆਤਾ ਅਤੇ ਜਾਣਨਯੋਗਤਾ ਦਾ ਵੀ ਵਜੂਦ ਹੈ ਜਾਂ ਨਹੀਂ ?
- ਅੰਤਮ ਸੱਤਾ ਦਾ ਸਰੂਪ ਕੀ ਹੈ? ਉਹ ਇੱਕ ਪ੍ਰਕਾਰ ਦੀ ਹੈ, ਜਾਂ ਇੱਕ ਤੋਂ ਵੱਧ ਪ੍ਰਕਾਰ ਦੀ?
Remove ads
ਹਵਾਲੇ
Wikiwand - on
Seamless Wikipedia browsing. On steroids.
Remove ads