ਥਾਮਸ ਕਾਰਲਾਈਲ

From Wikipedia, the free encyclopedia

ਥਾਮਸ ਕਾਰਲਾਈਲ
Remove ads

ਥਾਮਸ ਕਾਰਲਾਈਲ (4 ਦਸੰਬਰ1795 – 5 ਫਰਵਰੀ 1881) ਵਿਕਟੋਰੀਅਨ ਜੁੱਗ ਦੇ ਸਕਾਟਿਸ਼ ਦਾਰਸ਼ਨਿਕ, ਵਿਅੰਗ ਲੇਖਕ, ਨਿਬੰਧਕਾਰ, ਇਤਹਾਸਕਾਰ ਅਤੇ ਅਧਿਆਪਕ ਸਨ।[1] ਉਹ ਅਰਥ-ਸਾਸ਼ਤਰ ਨੂੰ ਇੱਕ "ਨਿਰਾਸ਼ਾਜਨਕ ਵਿਗਿਆਨ" ਕਹਿੰਦਾ ਸੀ। ਉਹਨਾਂ ਨੇ ਐਡਿਨਬਰਗ ਐਨਸਾਈਕਲੋਪੀਡੀਆ ਲਈ ਲੇਖ ਲਿਖੇ, ਅਤੇ ਵਿਵਾਦੀ ਸਮਾਜਿਕ ਟਿੱਪਣੀਕਾਰ ਬਣ ਗਏ।[1]

ਵਿਸ਼ੇਸ਼ ਤੱਥ ਥਾਮਸ ਕਾਰਲਾਈਲ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads