ਥੇਰੇਸਾ ਮੇਅ

From Wikipedia, the free encyclopedia

ਥੇਰੇਸਾ ਮੇਅ
Remove ads

ਥੇਰੇਸਾ ਮੇਅ (ਜਨਮ 1 ਅਕਤੂਬਰ 1956) ਇੱਕ ਬ੍ਰਿਟਿਸ਼ ਸਿਆਸਤਦਾਨ ਹਨ ਜਿਨ੍ਹਾ ਨੇ 2016 ਤੋ 2019 ਤੱਕ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਵਜੋ ਸੇਵਾ ਨਿਭਾਈ। ਉਹ ਕੰਜ਼ਰਵੇਟਿਵ ਪਾਰਟੀ ਦੀ ਮੈਂਬਰ ਹੈ। ਉਹ 1997 ਤੋਂ ਮੇਡਨਹੈਡ ਸੀਟ ਤੋਂ ਸਾਂਸਦ ਹਨ। ਉਹ ਮਾਰਗਰੈੱਟ ਥੈਚਰ ਤੋ ਬਾਅਦ ਯੂਨਾਈਟਿਡ ਕਿੰਗਡਮ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਸਨ। ਜ਼ਿਕਰਯੋਗ ਹੈ ਕਿ ਡੇਵਿਡ ਕੈਮਰੂਨ ਨੇ ਰੈਫ਼੍ਰੈਂਡਮ ਰਾਹੀਂ ਬ੍ਰਿਟੇਨ ਦੇ ਯੂਰੋਪੀ ਸੰਘ ਤੋਂ ਬਾਹਰ ਆਉਣ ਦੇ ਫੈਸਲੇ ਤੋਂ ਬਾਅਦ ਆਪਣੇ ਪਦ ਤੋਂ ਇਸਤੀਫਾ ਦਿੱਤਾ ਸੀ। 24 ਜੁਲਾਈ 2019 ਨੂੰ ਤਿੰਨ ਸਾਲ ਦੇ ਕਾਰਜਕਾਲ ਤੋ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਪਦ ਤੋ ਅਸਤੀਫਾ ਦੇ ਦਿੱਤਾ, ਬੋਰਿਸ ਜਾਨਸਨ ਉਹਨਾਂ ਤੋ ਬਾਅਦ ਯੂਨਾਈਟਡ ਕਿੰਗਡਮ ਦੇ ਪ੍ਰਧਾਨ ਮੰਤਰੀ ਬਣੇ।

ਵਿਸ਼ੇਸ਼ ਤੱਥ ਥੇਰੇਸਾ ਮੇਅ, ਯੂਨਾਈਟਿਡ ਕਿੰਗਡਮ ਦੀ ਪ੍ਰਧਾਨ ਮੰਤਰੀ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads