ਥੋਪਫਿਲ ਗੋਤੀਰ

From Wikipedia, the free encyclopedia

ਥੋਪਫਿਲ ਗੋਤੀਰ
Remove ads

ਥੋਪਫਿਲ ਗੋਤੀਰ (30 ਅਗਸਤ 1811 – 23 ਅਕਤੂਬਰ 1872) ਫਰਾਂਸ ਦਾ ਇੱਕ ਕਵੀ, ਲੇਖਕ, ਨਾਵਲਕਾਰ, ਡਰਾਮਾਲੇਖਕ ਅਤੇ ਪੱਤਰਕਾਰ ਸੀ। ਥੋਪਫਿਲ ਇੱਕ ਰੋਮਾਂਸਵਾਦ ਲੇਖਕ ਸੀ। ਪਰ ਉਸਦੇ ਕੰਮ ਦਾ ਵਰਗੀਕਰਨ ਕਰਨਾ ਮੁਸ਼ਕਿਲ ਹੈ। ਉਹ ਸਾਹਿਤਕ ਦੀਆਂ ਕਈ ਪਰੰਪਰਾਵਾਂ, ਜਿਵੇਂ ਕੀ ਪ੍ਰਤੀਕਵਾਦ, ਆਧੁਨਿਕਤਾਵਾਦ ਅਤੇ ਪਤਨਵਾਦ ਲਈ ਇੱਕ ਮਿਸਾਲ ਦਾ ਕੰਮ ਕਰਦਾ ਹੈ।

ਵਿਸ਼ੇਸ਼ ਤੱਥ ਥੋਪਫਿਲ ਗੋਤੀਰ, ਜਨਮ ...

ਇਹ "ਕਲਾ ਸਿਰਫ ਕਲਾ ਲਈ "ਦੇ ਸਿਧਾਂਤ ਦਾ ਜਨਮ ਦਾਤਾ ਵੀ ਮੰਨਿਆ ਜਾਂਦਾ ਹੈ ਇਸ ਦਾ ਸਿਧਾ ਸਬੰਧ ਚਿਤਰਕਾਰੀ ਨਾਲ ਸੀ ਇਸ ਨੇ ਹੋਗੋ ਦੇ ਡਰਾਮਾ "ਹਰਨਾਨੀ "ਵਿੱਚ ਅਦਾਕਾਰੀ ਕੀਤੀ ਇਸ ਤਜਰਬੇ ਨੇ ਗੋਤੀਰ ਨੂੰ ਚਿਤਰਕਾਰੀ ਤੋਂ ਪੱਤਰਕਾਰੀ ਵਲ ਮੋੜ ਲਿਆ ਅਤੇ ਇਹ ਡਰਾਮਾ ਆਲੋਚਕ ਬਣ ਗਿਆ ਫਿਰ ਇਸ ਨੇ ਯਾਤਰਾ ਬਾਰੇ ਸਪੇਨ,ਇਟਲੀ,ਅਲਜੀਰੀਆ,ਤਰਕੀ ਅਤੇ ਰੂਸ ਦੀ ਧਰਾਤਲ ਦਾ ਵਰਣਨ ਕੀਤਾ ਇਸ ਦੀ ਪਤਰਕਾਰੀ ਦੀ ਕਿਤਾਬ "ਮਿਲੀ ਦੀ ਮਯੂਪਿਨ "(1835)ਵਿੱਚ ਲਿਖੀ ਜਦੋਂ ਕਿ ਇਸ ਦੀ ਉਮਰ 24 ਸਾਲ ਦੀ ਸੀ|ਇਸ ਤੋਂ ਬਾਅਦ "ਐਨਾਮਿਲਸ ਤੇ ਚੋਮਿਉਸ "(1872) ਵਿੱਚ ਪ੍ਰਕਾਸਤ ਹੋਈ |ਇੰਗਲੇਡ ਦੇ ਪੀਟਰ ਅਤੇ ਵਾਇਲਡ ਇਸ ਤੋਂ ਬਹੁਤ ਪ੍ਰ੍ਵਾਬਤ ਹੋਏ |ਇਸ ਦੀਆਂ ਕੀਵਤਾਵਾਂ ਦਾ ਉਦੇਸ ਕਲਾ ਨੂੰ ਸਮਰਪਤ ਸੀ ਇਸ ਨੇ ਕਿਹਾ ਕਲਾ ਦਾ ਸੁੰਦਰਤਾ ਤੋਂ ਇਲਾਵਾ ਹੋਰ ਕੋਈ ਨਹੀਂ ਸੀ |ਇਸ ਦੀ 1872 ਵਿੱਚ ਮੋਤ ਹੋ ਗਈ।

Remove ads

ਜੀਵਨ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads