ਥੋਮਸ ਮੂਲਰ
ਜਰਮਨ ਫੁੱਟਬਾਲ ਖਿਡਾਰੀ From Wikipedia, the free encyclopedia
Remove ads
ਥੋਮਸ ਮੂਲਰ ਜਰਮਨੀ ਫੁੱਟਬਾਲ ਟੀਮ ਦਾ ਇੱਕ ਖਿਡਾਰੀ ਹੈ। ਥੋਮਸ ਮੂਲਰ ਸੱਜੇ ਪਾਸੇ ਤੋਂ ਅਟੈਕ ਕਰਨ ਵਾਸਤੇ ਮਸ਼ਹੂਰ ਹੈ। 2010 ਵਿੱਚ ਦਖਣੀ ਅਫ਼ਰੀਕਾ ਵਿਖੇ ਹੋਏ ਫੁੱਟਬਾਲ ਵਿਸ਼ਵ ਕੱਪ ਵਿੱਚ ਥੋਮਸ ਮੂਲਰ ਨੇ 5 ਗੋਲ ਕਰ ਕੇ ਗੋਲਡਨ ਬੂਟ ਦਾ ਖਿਤਾਬ ਆਪਣੇ ਨਾਂ ਕੀਤਾ ਸੀ| ਥੋਮਸ ਮੂਲਰ ਐਫ. ਸੀ. ਬੈਰਨ ਮੂਨਿਚ ਕਲੱਬ ਵਲੋਂ ਬੁੰਡਸਲਿਗਾ ਜਰਮਨ ਵਿੱਚ ਖੇਡਦਾ ਹੈ।

ਬਾਹਰੀ ਕੜੀਆਂ
{
- ਅਧਿਕਾਰਿਤ ਵੈੱਬਸਾਈਟ (ਜਰਮਨ)
- German national team profile Archived 2010-03-07 at the Wayback Machine. (ਜਰਮਨ)
- Thomas Müller at transfermarkt.de (ਜਰਮਨ)
- ESPN Soccernet Profile[permanent dead link]
Wikiwand - on
Seamless Wikipedia browsing. On steroids.
Remove ads