ਦਗੁਬਤੀ ਵੈਂਕਟੇਸ਼ ਇੱਕ ਭਾਰਤੀ ਫਿਲਮੀ ਅਦਾਕਾਰ ਹੈ। ਉਹ ਜਿਆਦਾਤਰ ਤੇਲਗੂ ਫਿਲਮਾਂ ਵਿੱਚ ਕੰਮ ਕਰਦਾ ਹੈ ਪਰ ਉਸਨੇ ਕੁਝ ਬਾਲੀਵੁਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ[1]। ਉਸਨੇ ਆਪਣੇ 29 ਸਾਲ ਦੇ ਫਿਲਮੀ ਜੀਵਨ ਵਿੱਚ ਲਗਭਗ 72 ਫਿਲਮਾਂ ਵਿੱਚ ਕੰਮ ਕੀਤਾ। ਇਸ ਸਮੇਂ ਦੌਰਾਨ ਉਸਨੇ ਵੱਖ ਵੱਖ ਤਰ੍ਹਾਂ ਦੀ ਅਦਾਕਾਰੀ ਕੀਤੀ। ਉਸਨੂੰ ਰਾਜ ਵੱਲੋਂ ਸੱਤ ਨੰਦੀ ਇਨਾਮ ਮਿਲੇ ਹਨ ਅਤੇ ਪੰਜ ਫਿਲਮ ਫੇਅਰ ਅਵਾਰਡ, ਬੇਸਟ ਐਕਟਰ ਲਈ।
ਵਿਸ਼ੇਸ਼ ਤੱਥ ਦਗੁਬਤੀ ਵੈਂਕਟੇਸ਼, ਜਨਮ ...
ਦਗੁਬਤੀ ਵੈਂਕਟੇਸ਼ |
---|
 ਵੈਕਟੇਸ਼ ਸੀਸੀਐਲ ਦੇ ਤੀਜੇ ਸੀਜ਼ਨ ਦੇ ਉਦਘਾਟਨ ਦੌਰਾਨ |
ਜਨਮ | ਵੈਂਕਟੇਸ਼ ਦਗੁਬਤੀ (1960-12-13) ਦਸੰਬਰ 13, 1960 (ਉਮਰ 64)
|
---|
ਹੋਰ ਨਾਮ | ਵੈਂਕੀ ਵਿਕਟਰੀ ਵੈਂਕਟੇਸ਼ ਸੰਸਕ੍ਰਿਤੀ ਸਟਾਰ |
---|
ਅਲਮਾ ਮਾਤਰ | ਲੋਯੋਲਾ ਕਾਲਜ, ਚੇਨਈ Monterey Institute of International Studies |
---|
ਪੇਸ਼ਾ | ਅਦਾਕਾਰ |
---|
ਸਰਗਰਮੀ ਦੇ ਸਾਲ | 1986–ਹੁਣ ਤੱਕ |
---|
ਕੱਦ | 1.83 m (6 ft 0 in) |
---|
ਜੀਵਨ ਸਾਥੀ | - Neeraja Daggubati
(m.1985–ਹੁਣ ਤੱਕ)
|
---|
ਬੱਚੇ | Hayavahini Daggubati Aashritha Daggubati Bhavana Daggubati Arjun Ramnath Daggubati |
---|
Parent(s) | Ramanaidu Daggubati ਰਾਜੇਸ਼ਵਰੀ ਦਗੁਬਤੀ |
---|
ਰਿਸ਼ਤੇਦਾਰ | ਦਗੁਬਤੀ ਸੁਰੇਸ਼ ਬਾਬੂ (ਭਰਾ) ਰਾਣਾ ਦਗੁਬਤੀ (ਭਤੀਜਾ) Naga Chaitanya Akkineni (ਭਤੀਜਾ) Nagarjuna Akkineni (ex Brother-in-law) |
---|
ਬੰਦ ਕਰੋ