ਦੀਪਕ ਮਿਸਰਾ

ਭਾਰਤ ਦੇ 45ਵੇਂ ਚੀਫ ਜਸਟਿਸ From Wikipedia, the free encyclopedia

ਦੀਪਕ ਮਿਸਰਾ
Remove ads

ਜਸਟਿਸ ਦੀਪਕ ਮਿਸਰਾ (ਜਨਮ 3 ਅਕਤੁਬਰ, 1953) ਭਾਰਤ ਦੇ 45ਵੇਂ ਚੀਫ ਜਸਟਿਸ ਹਨ। ਉਹਨਾ ਨੇ ਇਹ ਪਦ ਭਾਰਤ ਦੇ 44ਵੇਂ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਤੋਂ ਸੰਭਾਲਿਆ।[2][3] ਇਹ ਪਦ ਸੰਭਾਲਣ ਤੋਂ ਪਹਿਲਾ ਉਹਨਾ ਨੇ ਪਟਨਾ ਹਾਈ ਕੋਰਟ, ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਤੇ ਅਹੁਦੇ ਤੇ ਕੰਮ ਕੀਤਾ ਹੈ।[4][5] ਜਸਟਿਸ ਮਿਸਰਾ ਨੇ 14 ਫਰਵਰੀ, 1977 ਨੂੰ ਬਤੌਰ ਵਕੀਲ ਕੰਮ ਸ਼ੁਰੂ ਕਿਤਾ ਅਤੇ ਉਡੀਸਾ ਹਾਈ ਕੋਰਟ 'ਚ ਬਤੌਰ ਵਕੀਲ ਕੰਮ ਕੀਤਾ। ਉਹ 1996 'ਚ ਉਡੀਸਾ ਹਾਈ ਕੋਰਟ ਅਤੇ ਮੱਧ ਪ੍ਰਦੇਸ਼ ਹਾਈ ਕੋਰਟ 'ਚ ਅਡੀਸ਼ਨ ਜੱਜ ਨਿਯੁਕਤ ਹੋਈ। 19 ਦਸੰਬਰ, 1997 ਵਿੱਚ ਆਪ ਪੱਕੇ ਜੱਜ ਦੇ ਤੌਰ 'ਤੇ ਨਯੁਕਤ ਹੋਈ।[6]

ਵਿਸ਼ੇਸ਼ ਤੱਥ ਚੀਫ ਜਸਟਿਸਦੀਪਕ ਮਿਸਰਾ, 45ਵਾਂ ਚੀਫ ਜਸਟਿਸ ...
ਜਸਟਿਸ ਦੀਪਕ ਮਿਸਰਾ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads