ਦੁਖਤਰਾਂ-ਏ-ਮਿੱਲਤ

From Wikipedia, the free encyclopedia

Remove ads

ਦੁਖਤਰਾਂ-ਏ-ਮਿੱਲਤ (ਪੰਜਾਬੀ: ਕੌਮ ਦੀਆਂ ਧੀਆਂ) ਕਸ਼ਮੀਰ ਵਿੱਚ ਇਸਲਾਮੀ ਕਾਨੂੰਨ ਸਥਾਪਤ ਕਰਨ ਲਈ ਅਤੇ ਭਾਰਤ ਤੋਂ ਇੱਕ ਵੱਖਰੇ ਰਾਜ ਦੇ ਸਥਾਪਤ ਕਰਨ ਲਈ ਜਹਾਦ ਦੀ ਹਾਮੀ  ਇੱਕ ਔਰਤਾਂ ਦੀ ਜਥੇਬੰਦੀ ਹੈ।[1] ਗਰੁੱਪ ਦੀ ਸਥਾਪਨਾ 1987 ਵਿੱਚ  ਕੀਤੀ ਗਈ ਸੀ, ਅਤੇ ਆਸੀਆ ਅੰਦਰਾਬੀ ਇਸ ਦੀ ਅਗਵਾਈ ਕਰ ਰਹੀ ਹੈ, ਜੋ ਆਪਣੇ ਨੂੰ ਇੱਕ "ਇਸਲਾਮੀ ਨਾਰੀਵਾਦੀ" ਮੰਨਦੀ ਹੈ।[2]

ਵਿਸ਼ੇਸ਼ ਤੱਥ Daughters of the Nation, ਮੂਲ ਨਾਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads