ਦੇਹਰਾਦੂਨ ਜ਼ਿਲ੍ਹਾ

From Wikipedia, the free encyclopedia

ਦੇਹਰਾਦੂਨ ਜ਼ਿਲ੍ਹਾ
Remove ads

ਦੇਹਰਾਦੂਨ, ਭਾਰਤ ਦੀ ਰਾਜਧਾਨੀ ਹੈ ਜਿਸਦੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਦੇਹਰਾਦੂਨ ਨਗਰ ਵਿੱਚ ਹਨ। ਇਸ ਜਿੱਲੇ ਵਿੱਚ 6 ਤਹਿਸੀਲਾਂ, 6 ਭਾਈਚਾਰੇ ਦੇ ਵਿਕਾਸ ਬਲਾਕ, 17 ਸ਼ਹਿਰ,764 ਆਬਾਦ ਪਿੰਡ ਤੇ 18 ਇੱਦਾਂ ਦੇ ਪਿੰਡ ਜਿਥੇ ਕੋਈ ਨਹੀਂ ਰਹਿੰਦਾ ਹੈ। ਦੇਸ਼ ਦੀ ਰਾਜਧਾਨੀ ਤੋਂ 230 ਕਿ.ਲੋ. ਦੂਰ ਸਥਿੱਤ ਇਸ ਨਗਰ ਦਾ ਪ੍ਰਸਿਧ ਇਤਿਹਾਸ ਹੈ। ਕੁਦਰਤੀ ਸੁੰਦਰਤਾ ਨਾਲ ਭਰਭੂਰ ਇਹ ਨਗਰ ਅਨੇਕ ਸਿੱਖਿਆ ਸੰਸਥਾਂਵਾਂ ਦੇ ਕਾਰਣ ਵੀ ਜਾਣਿਆ ਜਾਂਦਾ ਹੈ। ਇੱਥੇ ਤੇਲ ਤੇ ਕੁਦਰਤੀ ਗੈਸ ਆਯੋਗ, ਸਰਵੇ ਆਫ਼ ਇੰਡਿਆ, ਭਾਰਤੀ ਪੇਟ੍ਰੋਲੀਅਮ ਸੰਸਥਾਨ ਵਰਗੇ ਸ਼ਿਖਾਂ ਸੰਸਥਾਨ ਹਨ। ਇਹ ਇੱਕ ਪ੍ਰਸਿੱਧ ਸੈਲਾਨੀ ਸਥਲ ਹੈ। ਦੇਹਰਾਦੂਨ ਵਿੱਚ ਵਣ ਅਨੁਸੰਧਾਨ ਸੰਸਥਾਨ, ਭਾਰਤੀ ਰਾਸ਼ਟਰੀ ਮਿਲਿਟਰੀ ਕਾਲਜ, ਇੰਡਿਅਨ ਮਿਲਿਟਰੀ ਅਕੇਡਿਮੀ ਵਰਗੀ ਸਿੱਖਿਆ ਸੰਸਥਾਂਵਾਂ ਹਨ। ਉਰੇ ਬਾਸਮਤੀ ਚੌਲ, ਚਾਹ ਤੇ ਲੀਚੀ ਦੇ ਬਾਗ ਇਸਦੀ ਪ੍ਰਸਿਧੀ ਹੋਰ ਹਨ ਤੇ ਸ਼ਹਿਰ ਨੂੰ ਸੁੰਦਰਤਾ ਦਿੰਦੇ ਹੰਨ।[1]

ਵਿਸ਼ੇਸ਼ ਤੱਥ ਦੇਹਰਾਦੂਨ, ਦੇਸ਼ ...
Remove ads

ਜਨ-ਅੰਕੜਾ ਵਿਗਿਆਨ

ਭਾਰਤ ਦੇ 2011 ਦੇ ਮਰਦਮਸ਼ੁਮਾਰੀ ਆਰਜ਼ੀ ਅੰਕੜੇ ਦੇ ਅਨੁਸਾਰ ਦੇਹਰਾਦੂਨ ਜਿੱਲੇ ਦੀ ਅਬਾਧੀ 16,98,560 ਦੇ ਹੈ ਜੋ ਕੀ ਹਰਿਦ੍ਵਾਰ ਤੋਂ ਬਾਅਦ ਉੱਤਰਾਖੰਡ ਵਿੱਚੋ ਦੂਜੇ ਸਥਾਨ ਤੇ ਆਉਂਦੀ ਹੈ।ਜਿੱਲੇ ਵਿੱਚ ਲਿੰਗ ਅਨੁਪਾਤ 963 ਦੀ ਔਸੱਤ ਵਿਚੋਂ 902 ਹੈ। ਆਬਾਦੀ ਦੀ ਘਣਤਾ 550 ਹੈ ਤੇ ਰਾਜ ਔਸੱਤ 189 ਹੈ। ਸਾਖਰਤਾ ਦੀ ਦਰ 85.24% ਹੈ।[2]

ਸੰਸਕ੍ਰਿਤੀ

Thumb
तारा की प्रतिमा और स्तूप

ਦੇਹਰਾਦੂਨ ਗਰ੍ਹ੍ਵਾਲ ਖੇਤਰ ਦਾ ਹਿੱਸਾ ਹੈ, ਇਸ ਕਾਰਣ ਉਰੇ ਦੀ ਸਥਾਨੀ ਰੀਤੀ ਰਿਵਾਜਾਂ ਦਾ ਕਾਫੀ ਪ੍ਰਭਾਵ ਹੈ। ਗਰ੍ਹ੍ਵਾਲੀ ਉਰੇ ਬੋਲਣ ਜਾਣ ਵਾਲੀ ਮੁੱਖ ਭਾਸ਼ਾ ਹੈ। ਇਸ ਖੇਤਰ ਵਿੱਚ ਬੋਲਣ ਜਾਣ ਵਾਲੀ ਹੋਰ ਭਾਸ਼ਾਵਾਂ ਹਿੰਦੀ ਤੇ ਅੰਗ੍ਰੇਜੀ ਹਨ। ਦੂਜੇ ਖੇਤਰਾਂ ਚੋਣ ਰਹਿਣ ਵਾਲੇ ਲੋਕ ਉਰੇ ਮਿਲ ਜੁਲਕੇ ਸ਼ਾਂਤੀ ਨਾਲ ਰਹਿੰਦੇ ਹੰਨ। ਉਰੇ ਸਿਖਿਆ ਸੁਵਿਧਾਵਾਂ ਦਾ ਸੁਧਾਰ ਤੇ ਸਹੀ ਆਵਾਜਾਈ ਅਤੇ ਚੰਗੇ ਸੰਚਾਰ ਸਿਸਟਮ ਦੇ ਕਾਰਣ ਇਸ ਖੇਤਰ ਦਾ ਵਿਕਾਸ ਹੋਇਆ ਹੈ। ਦੇਹਰਾਦੂਨ ਦੇਸ਼ ਦੇ ਪ੍ਰਸਿੱਧ ਸਕੂਲਾਂ ਦਾ ਘਰ ਹੈ। ਬਲੂ ਬਸਾਂ ਉਰੇ ਦੀ ਮੁੱਖ ਆਵਾਜਾਈ ਹਨ।

Remove ads

ਆਰਥਿਕ ਦਸ਼ਾ

ਦੇਹਰਾਦੂਨ ਨਗਰ ਦਾ ਪਿਛਲੇ 20 ਸਾਲਾਂ ਤੋਂ ਤੇਜ਼ ਵਿਕਾਸ ਹੋਇਆ ਹੈ। ਇਥੇ ਦੀ ਪ੍ਰਤੀ ਵਿਅਕਤੀ ਆਮਦਨ $1800 ਹੈ ਜੋ ਕੀ ਦੇਸ਼ ਦੀ $800 ਦੀ ਔਸੱਤ ਆਮਦਨ ਤੋਂ ਕਿੰਨੀ ਜਿਆਦਾ ਹੈ।

ਆਵਾਜਾਈ

ਪੰਜ ਰੇਲਵੇ ਸਟੇਸ਼ਨ

  • ਰਾਏਵਾਲਾ (ਪਹਿਲਾ ਰੇਲਵੇ ਸਟੇਸ਼ਨ)
  • ਰਿਸ਼ੀਕੇਸ਼ (ਗੜ੍ਹਵਾਲਾਂ ਦਾ ਗੇਟਵੇ)
  • ਡੋਈਵਾਲਾ (ਗੋਰਖਾ ਲੜਾਕੂ ਸ਼ਹੀਦ ਦੁਰਗਾ ਮੱਲਾ ਦੀ ਮਾਤ ਭੂਮੀ)
  • ਹਰਾਵਾਲਾ (ਕੋਨਾ ਜੰਗਲ)
  • ਦੇਹਰਾਦੂਨ (ਉੱਤਰਾਖੰਡ ਦੀ ਰਾਜਧਾਨੀ)

ਹਵਾਈ ਅੱਡਾ

  • ਜੌਲੀ ਗ੍ਰਾਂਟ ਹਵਾਈ ਅੱਡਾ (ਤਿੰਨ ਵੱਡੇ ਸ਼ਹਿਰਾਂ ਹਰਿਦੁਆਰ, ਰਿਸ਼ੀਕੇਸ਼, ਦੇਹਰਾਦੂਨ ਦੇ ਵਿਚਕਾਰ)

ਰਾਹ ਸੰਚਾਰ

ਉਤਰਾਖੰਡ ਪਰਿਵਾਹਨ (ਸਰਕਾਰੀ ਟਰਾਂਸਪੋਰਟ)

ਕਾਰ ਨਿੱਜੀ ਦੂਰ ਆਵਾਜਾਈ

ਟੈਂਪੋ/ਆਟੋਰਿਕਸ਼ਾ ਸਥਾਨਕ ਆਵਾਜਾਈ

ਸੈਲਾਨੀ ਸਥਾਨ

  • ਹਰਿਦੁਆਰ
  • ਰਿਸ਼ੀਕੇਸ਼
  • ਦੇਹਰਾਦੂਨ

ਭਾਸ਼ਾਵਾਂ

  • ਹਿੰਦੀ
  • ਉਰਦੂ
  • ਗੜ੍ਹਵਾਲੀ
  • ਕੁਮਾਉਨੀ
  • ਪੰਜਾਬੀ
  • ਗੋਰਖਾਲੀ
  • ਅੰਗਰੇਜ਼ੀ
Remove ads

ਸਿੱਖਿਆ

ਵਿਸ਼ਵਵਿਧਾਲੇ

  • ਉਤਰਾਖੰਡ ਟੈਕਨੀਕਲ ਯੂਨੀਵਰਸਿਟੀ, ਦੇਹਰਾਦੂਨ (ਸਰਕਾਰੀ)
  • ਐਚ.ਐਨ.ਬੀ. ਗੜਵਾਲ ਯੂਨੀਵਰਸਿਟੀ, (ਸਰਕਾਰੀ)
  • ਦੂਨ ਯੂਨੀਵਰਸਿਟੀ (ਸਰਕਾਰੀ)
  • ਗ੍ਰਾਫਿਕ ਯੁੱਗ ਯੂਨੀਵਰਸਿਟੀ (ਨਿੱਜੀ)
  • ਇਕਫਾਈ ਯੂਨੀਵਰਸਿਟੀ (ਨਿੱਜੀ)
  • ਪੈਟਰੋਲੀਅਮ ਅਤੇ ਊਰਜਾ ਅਧਿਐਨ ਯੂਨੀਵਰਸਿਟੀ (ਨਿੱਜੀ)
  • ਉੱਤਰਾਂਚਲ ਯੂਨੀਵਰਸਿਟੀ (ਯੂਆਈਟੀ, ਯੂਆਈਐਮ, ਐਲਸੀਡੀ ਨੂੰ ਮਿਲਾ ਕੇ ਬਣਾਈ ਗਈ) (ਨਿੱਜੀ)
  • ਆਈਐਮਐਸ ਯੂਨੀਸਨ ਯੂਨੀਵਰਸਿਟੀ (ਨਿੱਜੀ)

ਕਾਲਜ

  • ਸਾਈ ਇੰਸਟੀਚਿਊਟ ਆਫ਼ ਪੈਰਾ ਮੈਡੀਕਲ ਐਂਡ ਅਲਾਈਡ ਸਾਇੰਸਜ਼, ਦੇਹਰਾਦੂਨ
  • ਦੇਹਰਾਦੂਨ ਇੰਸਟੀਚਿਊਟ ਆਫ਼ ਟੈਕਨਾਲੋਜੀ
  • ਬੀਐਫਆਈਟੀ, ਦੇਹਰਾਦੂਨ
  • ਉੱਤਰਾਂਚਲ ਇੰਸਟੀਚਿਊਟ ਆਫ਼ ਟੈਕਨਾਲੋਜੀ
  • ਡੌਲਫਿਨ ਇੰਸਟੀਚਿਊਟ ਆਫ਼ ਬਾਇਓ-ਮੈਡੀਕਲ ਐਂਡ ਨੈਚੁਰਲ ਸਾਇੰਸਜ਼
  • ਲਾਅ ਕਾਲਜ ਦੇਹਰਾਦੂਨ
  • ਡੀ.ਏ.ਵੀ.(ਪੀ.ਜੀ.) ਕਾਲਜ, ਦੇਹਰਾਦੂਨ
  • ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼, ਦੇਹਰਾਦੂਨ
  • ਡੀਬੀਆਈਟੀ, ਦੇਹਰਾਦੂਨ
  • ਦੂਨ ਬਿਜ਼ਨਸ ਸਕੂਲ
  • ਉੱਤਰਾਂਚਲ ਇੰਸਟੀਚਿਊਟ ਆਫ਼ ਮੈਨੇਜਮੈਂਟ
  • ਡੀਬੀਐਸ ਕਾਲਜ
  • ਐਮਕੇਪੀ ਕਾਲਜ
  • ਆਈਟੀਐਮ ਕਾਲਜ
  • ਤੁਲਾਜ਼ ਇੰਸਟੀਚਿਊਟ

ਸਕੂਲ

  • ਦ ਇੰਡੀਅਨ ਕੈਂਬਰਿਜ ਸਕੂਲ
  • ਕੈਂਬਰੀਅਨ ਹਾਲ
  • ਗਾਂਧੀ ਇੰਟਰਮੀਡੀਏਟ ਕਾਲਜ
  • ਦੂਨ ਸਕੂਲ
  • ਵੈਲਹੈਮਜ਼ ਬੁਆਏਜ਼ ਸਕੂਲ
  • ਵੈਲਹੈਮਜ਼ ਗਰਲਜ਼ ਸਕੂਲ
  • ਸੇਂਟ ਜੋਸਫ਼ ਅਕੈਡਮੀ
  • ਸੇਂਟ ਮੈਰੀਜ਼ ਹਾਇਰ ਸੈਕੰਡਰੀ ਸਕੂਲ
  • ਸਮਰ ਵੈਲੀ ਸਕੂਲ
  • ਸੇਂਟ ਥਾਮਸ ਕਾਲਜ
  • ਆਰੀਅਨ ਸਕੂਲ
  • ਕੇਂਦਰੀ ਵਿਦਿਆਲਿਆ(ਆਂ)
  • ਕਾਸੀਗਾ ਸਕੂਲ
  • ਸਕਾਲਰਜ਼ ਹੋਮ
  • ਬ੍ਰਾਈਟਲੈਂਡਜ਼ ਸਕੂਲ
  • ਕਾਨਵੈਂਟ ਆਫ਼ ਜੀਸਸ ਐਂਡ ਮੈਰੀ
  • ਸੇਲਾਕੁਈ ਇੰਟਰਨੈਸ਼ਨਲ ਸਕੂਲ
  • ਕਾਰਮਨ ਸਕੂਲ
  • ਦੂਨ ਪ੍ਰੈਜ਼ੀਡੈਂਸੀ ਸਕੂਲ
  • ਦੂਨ ਇੰਟਰਨੈਸ਼ਨਲ ਸਕੂਲ
  • ਯੂਨੀਸਨ ਵਰਲਡ ਸਕੂਲ
  • ਏਸ਼ੀਅਨ ਸਕੂਲ
  • ਈਕੋਲ ਗਲੋਬਲ ਇੰਟਰਨੈਸ਼ਨਲ ਸਕੂਲ
  • ਜਸਵੰਤ ਮਾਡਰਨ ਸੀਨੀਅਰ ਸੈਕੰਡਰੀ ਸਕੂਲ
  • ਕਾਰਮਨ ਰਿਹਾਇਸ਼ੀ ਅਤੇ ਡੇ ਸਕੂਲ
Remove ads

ਗੇਲੇਰੀ

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads