ਦੋਹਾ

ਕਤਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ From Wikipedia, the free encyclopedia

ਦੋਹਾ
Remove ads

ਦੋਹਾ (ਅਰਬੀ: الدوحة, ad-Dawḥa ਜਾਂ ad-Dōḥa, ਅੱਖਰੀ ਅਰਥ: "ਵੱਡਾ ਰੁੱਖ") ਕਤਰ ਦੀ ਰਾਜਧਾਨੀ ਹੈ ਜੋ ਫ਼ਾਰਸੀ ਖਾੜੀ ਦੇ ਤਟ ਉੱਤੇ ਸਥਿਤ ਹੈ ਅਤੇ ਜਿਸਦੀ ਅਬਾਦੀ 2008 ਵਿੱਚ 998,651 ਸੀ।[1] ਇਹ ਕਤਰ ਦੀਆਂ ਨਗਰਪਾਲਿਕਾਵਾਂ ਵਿੱਚੋਂ ਵੀ ਇੱਕ ਹੈ ਅਤੇ ਦੇਸ਼ ਦਾ ਆਰਥਕ ਕੇਂਦਰ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਵਿੱਚ ਜਾਂ ਜਿਸਦੇ ਉਪਨਗਰਾਂ ਵਿੱਚ ਦੇਸ਼ ਦੀ 60% ਤੋਂ ਵੱਧ ਅਬਾਦੀ ਰਹਿੰਦੀ ਹੈ।

ਵਿਸ਼ੇਸ਼ ਤੱਥ ਦੋਹਾ, ਸਮਾਂ ਖੇਤਰ ...
Thumb
ਦੋਹਾ ਦਾ ਉਪਗ੍ਰਿਹੀ ਦ੍ਰਿਸ਼

ਇਹ ਸ਼ਹਿਰ ਕਤਰ ਯੂਨੀਵਰਸਿਟੀ ਦਾ ਘਰ ਹੈ ਅਤੇ HEC ਪੈਰਿਸ ਬਿਜ਼ਨਸ ਸਕੂਲ ਦਾ ਕੈਂਪਸ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads