ਦ੍ਰਿਸ਼ਟਾਂਤ-ਕਥਾ

From Wikipedia, the free encyclopedia

ਦ੍ਰਿਸ਼ਟਾਂਤ-ਕਥਾ
Remove ads

ਦ੍ਰਿਸ਼ਟਾਂਤ-ਕਥਾਜਾਂ ਪ੍ਰਤੀਕ-ਕਥਾ (ਅੰਗਰੇਜ਼ੀ-parable, ਪੈਰੇਬਲ) ਇੱਕ ਨੀਤੀ ਕਥਾ ਹੁੰਦੀ ਹੈ, ਜਿਸ ਵਿੱਚ ਇੱਕ ਜਾਂ ਕਈ ਨੈਤਿਕ ਸਿੱਖਿਆਵਾਂ ਅਤੇ ਸਿਧਾਂਤ ਛੁਪੇ ਹੁੰਦੇ ਹਨ। ਇਹ ਜਨੌਰ-ਕਥਾ ਤੋਂ ਵੱਖਰੀ ਹੁੰਦੀ ਹੈ, ਜਿਸ ਵਿੱਚ ਜਾਨਵਰਾਂ, ਪੌਦਿਆਂ, ਬੇਜਾਨ ਵਸਤੂਆਂ ਜਾਂ ਪ੍ਰਕਿਰਤੀ ਦੀਆਂ ਸ਼ਕਤੀਆਂ ਨੂੰ ਪਾਤਰਾਂ ਵਜੋਂ ਵਰਤਿਆ ਜਾਂਦਾ ਹੈ, ਜਦ ਕਿ ਪ੍ਰਤੀਕ-ਕਥਾ ਜਾਂ ਦ੍ਰਿਸ਼ਟਾਂਤ-ਕਥਾ ਵਿੱਚ ਮਨੁੱਖੀ ਪਾਤਰ ਹੁੰਦੇ ਹਨ।[1] ਦ੍ਰਿਸ਼ਟਾਂਤ-ਕਥਾ ਤਮਸ਼ੀਲ ਦੀ ਇੱਕ ਕਿਸਮ ਹੈ।[2]

Thumb
ਰੈਂਬਰਾਂ ਦੀ ਕ੍ਰਿਤੀ ਉੜਾਊ ਪੁੱਤ, 1663–65
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads