ਦ ਗੌਡਫ਼ਾਦਰ 1972 ਦੀ ਇੱਕ ਅਮਰੀਕੀ ਜੁਰਮ-ਜਗਤ ਦੀ ਫ਼ਿਲਮ ਹੈ ਜੀਹਦਾ ਹਦਾਇਤਕਾਰ ਫ਼ਰਾਂਸਿਸ ਫ਼ੋਰਡ ਕਪੋਲਾ ਅਤੇ ਨਿਰਮਾਤਾ ਐਲਬਰਟ ਐੱਸ. ਰਡੀ ਹੈ। ਏਸ ਵਿੱਚ ਮਾਰਲਨ ਬਰਾਂਡੋ ਅਤੇ ਅਲ ਪਾਚੀਨੋ ਨਿਊਯਾਰਕ ਦੇ ਇੱਕ ਖੁਨਾਮੀ ਟੱਬਰ ਦੇ ਆਗੂਆਂ ਦਾ ਰੋਲ ਅਦਾ ਕਰਦੇ ਹਨ। ਇਹਦੀ ਕਹਾਣੀ 1945-44 ਤੱਕ ਪਸਰੀ ਹੋਈ ਹੈ ਜਿਸ ਵਿੱਚ ਮਾਈਕਲ ਕੋਰਲਿਓਨੇ ਟੱਬਰ ਦੇ ਬੇਦਿਲੇ ਜੀਅ ਤੋਂ ਨਿਰਦਈ ਮਾਫ਼ੀਆ ਅਫ਼ਸਰ ਬਣ ਜਾਂਦਾ ਹੈ।
ਵਿਸ਼ੇਸ਼ ਤੱਥ ਦ ਗੌਡਫ਼ਾਦਰ The Godfather, ਨਿਰਦੇਸ਼ਕ ...
ਦ ਗੌਡਫ਼ਾਦਰ The Godfather |
---|
 Theatrical release poster |
ਨਿਰਦੇਸ਼ਕ | ਫ਼ਰਾਂਸਿਸ ਫ਼ੋਰਡ ਕਪੋਲਾ |
---|
ਸਕਰੀਨਪਲੇਅ | - ਮਾਰੀਓ ਪੂਸੋ
- ਫ਼ਰਾਂਸਿਸ ਫੋਰਡ ਕੋਪੋਲਾ
|
---|
ਨਿਰਮਾਤਾ | ਐਲਬਰਟ ਐੱਸ. ਰਡੀ |
---|
ਸਿਤਾਰੇ |
- ਮਾਰਲਨ ਬਰਾਂਡੋ
- ਅਲ ਪਾਚੀਨੋ
- ਜੇਮਜ਼ ਕਾਨ
- ਰਿਚਰਡ ਕਾਸਤੇਯਾਨੋ
- ਰਾਬਰਟ ਡੁਵਾਲ
- ਸਟਰਲਿੰਗ ਹੇਡਨ
- ਜਾਨ ਮਾਰਲੀ
- ਰਿਚਰਡ ਕੌਂਟੇ
- ਡਾਈਐੱਨ ਕੀਟਨ
|
---|
ਸਿਨੇਮਾਕਾਰ | ਗਾਰਡਨ ਵਿਲਿਸ |
---|
ਸੰਪਾਦਕ | - ਵਿਲੀਅਮ ਐੱਚ. ਰੈਨਲਡਸ
- ਪੀਟਰ ਜ਼ਿਨਰ[1]
|
---|
ਸੰਗੀਤਕਾਰ | - ਨੀਨੋ ਰੋਤਾ
- ਕਾਰਮੀਨ ਕੋਪੋਲਾ
- (ਵਧੀਕ ਸੰਗੀਤ)
|
---|
ਪ੍ਰੋਡਕਸ਼ਨ ਕੰਪਨੀਆਂ | American Zoetrope ਅਲਫ਼ਰਾਨ ਪ੍ਰੋਡਕਸ਼ਨਜ਼ |
---|
ਡਿਸਟ੍ਰੀਬਿਊਟਰ | ਪੈਰਾਮਾਊਂਟ ਪਿਕਚਰਜ਼ |
---|
ਰਿਲੀਜ਼ ਮਿਤੀਆਂ |
- ਮਾਰਚ 15, 1972 (1972-03-15) (ਨਿਊਯਾਰਕ)
- ਮਾਰਚ 24, 1972 (1972-03-24) (ਯੂ.ਐੱਸ. ਆਮ ਰਲੀਜ਼)
|
---|
ਮਿਆਦ | 175 ਮਿੰਟ |
---|
ਦੇਸ਼ | ਸੰਯੁਕਤ ਰਾਜ |
---|
ਭਾਸ਼ਾਵਾਂ | ਅੰਗਰੇਜ਼ੀ ਸਿਸੀਲੀਆਈ |
---|
ਬਜਟ | $6.5 ਮਿਲੀਅਨ[3] |
---|
ਬਾਕਸ ਆਫ਼ਿਸ | $245–286 ਮਿਲੀਅਨ |
---|
ਬੰਦ ਕਰੋ