ਦ ਟੈਂਪੈਸਟ

From Wikipedia, the free encyclopedia

ਦ ਟੈਂਪੈਸਟ
Remove ads

ਦ ਟੈਂਪੈਸਟ (ਪੰਜਾਬੀ ਅਨੁਵਾਦ: ਝੱਖੜ) ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖਿਆ ਗਿਆ ਇੱਕ ਨਾਟਕ ਹੈ ਜੋ ਕਿ 1610-1611 ਵਿੱਚ ਲਿਖਿਆ ਗਿਆ ਸੀ, ਅਤੇ ਇਹ ਸ਼ੇਕਸਪੀਅਰ ਦੇ ਅਖਰੀਲੇ ਨਾਟਕਾਂ ਵਿੱਚੋਂ ਇੱਕ ਹੈ।

ਵਿਸ਼ੇਸ਼ ਤੱਥ ਸੰਪਾਦਕs, ਲੇਖਕ ...

ਪਾਤਰ

Thumb
ਜਾਰਜ ਰੋਮਨੀ ਦੁਆਰਾ ਇੱਕ ਪੇਂਟਿੰਗ ਤੋਂ ਬਾਅਦ ਬੈਂਜਾਮਿਨ ਸਮਿੱਥ ਦੁਆਰਾ ਇੱਕ 1797 ਵਿੱਚ ਉੱਕਰੀ ਹੋਈ ਇੱਕ ਐਕਟ 1, ਸੀਨ 1 ਵਿੱਚ ਸਮੁੰਦਰੀ ਜਹਾਜ਼ ਦੀ ਤਬਾਹੀ
  • ਪ੍ਰੋਸਪੈਰੋ – ਮਿਲਾਨ ਦਾ ਹੱਕੀ ਡਿਊਕ
  • ਮਿਰਾਂਡਾ – ਪ੍ਰੋਸਪੇਰੋ ਦੀ ਧੀ
  • ਏਰੀਅਲ – ਪ੍ਰੋਸਪੇਰੋ ਲਈ ਕੰਮ ਕਰਨ ਵਾਲੀ ਇੱਕ ਵਾਯੂ-ਆਤਮਾ
  • ਕਾਲੀਬਾਨ – ਜੰਗਲੀ ਕਰੂਪਦਾਸ
  • ਅਲਾਂਸੋ – ਨੇਪਲਜ ਦਾ ਰਾਜਾ
  • ਸਬਸਤੀਅਨ – ਅਲੌਂਸੋ ਦਾ ਭਰਾ
  • ਐਨਤੋਨੀਓ – ਪ੍ਰੋਸਪੇਰੋ ਦਾ ਰਾਜ-ਮਾਰ ਭਰਾ
  • ਫਰਡੀਨਾਂਡ – ਅਲਾਂਸੋ ਦਾ ਪੁੱਤਰ
  • ਗੋੰਜ਼ਾਲੋ – ਭਲਾ ਅਹਿਲਕਾਰ
  • ਐਡਰੀਅਨ – ਲਾਰਡ
  • ਫਰਾਂਸਿਸਕੋ – ਲਾਰਡ
  • ਟ੍ਰਿਨਕਿਊਲੋ – ਰਾਜੇ ਦਾ ਭੰਡ
  • ਸਟੀਫਾਨੋ – ਰਾਜੇ ਦਾ ਸ਼ਰਾਬੀ ਨੌਕਰ
  • ਜੂਨੋ – ਸਿਤਰੀਪਾਲਕ
  • ਸੇਰਸ – ਕ੍ਰਿਸ਼ੀਦੇਵੀ
  • ਆਇਰਸ – ਸਮੁੰਦਰ ਅਤੇ ਅਕਾਸ਼ ਦੀ ਯੂਨਾਨੀ ਦੇਵੀ
  • ਮਾਸਟਰ – ਜਹਾਜ਼ ਦਾ ਮਾਲਕ
  • ਮਲਾਹ
  • ਬੋਜਿਨ – ਮਾਸਟਰ ਦਾ ਨੌਕਰ
  • ਦੇਵੀਆਂ, ਲਾਵੇ
Remove ads

ਕਹਾਣੀ

ਨੋਟ ਅਤੇ ਹਵਾਲੇ

ਹੋਰ ਪੜ੍ਹੋ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads